Photo de Getty Images

ਈਮੇਲ ਲਿਖਦੇ ਸਮੇਂ ਕੋਈ ਪੌਡਕਾਸਟ ਸੁਣਨਾ, ਮੀਟਿੰਗ ਦੌਰਾਨ ਸੁਨੇਹਿਆਂ ਦਾ ਜਵਾਬ ਦੇਣਾ ਜਾਂ ਟੀਵੀ ਦੇਖਦੇ Qu'est-ce que c'est que ça? ਸਾਡੇ ਵਿੱਚੋਂ ਕਈ ਲੋਕ ਸੋਚਦੇ ਹਨ ਕਿ ਅਸੀਂ ਮਲਟੀਟਾਸਕਿੰਗ ਕਰ ਰਹੇ ਹਾਂ ਯਾਨੀ ਇਕੋ ਸਮੇਂ ਕਈ ਕੰਮ ਕਰਨਾ।

ਪਰ ਦਿਮਾਗ ਦਾ ਅਧਿਐਨ ਕਰਨ ਵਾਲੇ ਕੁਝ ਮਾਹਿਰ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਅਮਰੀਕਾ ਦੇ ਮੈਸਾਚੂਸੇਟਸ ਇੰਸਟੀਟਿਊਟ ਆਫ ਟੈਕਨੋਲੋਜੀ (MIT) ਦੇ ਨਿਊਰੋਸਾਇੰਟਿਸਟ ਅਤੇ ਪਿਕੋਵਰ C'est vrai. ਮਿਲਰ ਕਹਿੰਦੇ ਹਨ, "ਅਸਲ ਵਿੱਚ ਤੁਹਾਡਾ ਦਿਮਾਗ ਇੱਕੋ ਸਮੇਂ ਕਈ ਕੰਮ ਨਹੀਂ ਕਰ ਰਿਹਾ ਹੁੰਦਾ, ਸਗੋਂ ਉਹ ਲਗਾਤਾਰ ਇੱਕ ਕੰਮ ਤੋਂ ਦੂਜੇ ਕੰਮ ਵੱਲ ਸਵਿੱਚ ਕਰ ਰਿਹਾ Et bien, ਬਿਲਕੁਲ ਜੱਗਲਿੰਗ ਵਾਂਗ।"

ਉਨ੍ਹਾਂ ਦੇ ਅਨੁਸਾਰ, ਹਰ ਵਾਰ ਜਦੋਂ ਅਸੀਂ ਇੱਕ ਕੰਮ ਤੋਂ ਦੂਜੇ ਕੰਮ ਵੱਲ ਜਾਂਦੇ ਹਾਂ, ਤਾਂ ਸਾਡੇ ਦਿਮਾਗ ਦੇ ਨਿਊਰਲ ਨੈੱਟਵਰਕ ਵਿੱਚ ਤਬਦੀਲੀ ਆਉਂਦੀ ਹੈ।

"ਇਸ ਤਰ੍ਹਾਂ ਇੱਕ ਕੰਮ ਤੋਂ ਦੂਜੇ ਕੰਮ ਵੱਲ ਬਦਲਣ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਦੌਰਾਨ ਗਲਤੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਫਿਰ ਤੁਹਾਡੇ ਦਿਮਾਗ ਨੂੰ ਠੀਕ ਕਰਨਾ "

ਸਾਡੇ ਦਿਮਾਗ ਦੀ ਸਮਰੱਥਾ ਸੀਮਿਤ ਹੁੰਦੀ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਸਿੱਧਾ ਅਸਰ ਸਾਡੀ ਇੱਕੋ ਸਮੇਂ ਕਈ ਕੰਮ ਕਰਨ ਦੀ ਯੋਗਤਾ 'ਤੇ ਪੈਂਦਾ ਹੈ।

ਮਿਲਰ ਦਾ ਕਹਿਣਾ ਹੈ ਕਿ ਵਾਰ-ਵਾਰ ਕੰਮ ਬਦਲਣ ਨਾਲ ਉਸ ਨਾਲ ਜੁੜੇ ਨਿਊਰਲ ਪਾਥਵੇਅਜ਼ (ਦਿਮਾਗੀ ਰਸਤੇ) ਹੋਰ ਮਜ਼ਬੂਤ ਹੋ ਸਕਦੇ ਹਨ, ਜਿਸ ਨਾਲ ਇਹ ਆਦਤ ਬਣੇ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈ।

"ਇਸ ਲਈ, ਤੁਸੀਂ ਕੋਈ ਕੰਮ ਜਿੰਨਾ ਵੱਧ ਕਰਦੇ ਹੋ, ਤੁਹਾਡਾ ਦਿਮਾਗ ਵੀ ਉਸ ਨੂੰ ਉੱਨਾ ਹੀ ਵੱਧ ਕਰਨ ਲੱਗ ਪੈਂਦਾ ਹੈ, ਕਿਉਂਕਿ ਤੁਸੀਂ ਉਨ੍ਹਾਂ ਸਰਕਿਟਾਂ ਅਤੇ ਕਨੈਕਸ਼ਨਾਂ ਨੂੰ ਮਜ਼ਬੂਤ ਕਰ ਰਹੇ ਹੁੰਦੇ ਹੋ ਜੋ ਉਸ ਕੰਮ ਨੂੰ ਸੰਭਵ "

Fin de ਸਭ ਤੋਂ ਵੱਧ ਪੜ੍ਹਿਆ ਗਿਆ

ਇਸ ਦੀ ਬਜਾਏ, ਉਹ ਸਲਾਹ ਦਿੰਦੇ ਹਨ ਕਿ ਸਾਨੂੰ ਇੱਕ ਸਮੇਂ ਵਿੱਚ ਸਿਰਫ਼ ਇੱਕ ਹੀ ਕੰਮ ਕਰਨਾ ਚਾਹੀਦਾ ਹੈ, ਜਿਸ ਨੂੰ "ਮੋਨੋਟਾਸਕਿੰਗ" ਕਿਹਾ ਜਾਂਦਾ ਹੈ।

"ਜੇ ਤੁਸੀਂ ਇੱਕ ਵੇਲੇ ਵਿੱਚ ਸਿਰਫ਼ ਇੱਕ ਕੰਮ 'ਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਸੀਂ ਉਹਨਾਂ ਗਲਤੀਆਂ ਅਤੇ ਸਮੇਂ ਦੀ ਬਰਬਾਦੀ ਨੂੰ ਘਟਾ ਦਿੰਦੇ ਹੋ ਜੋ ਲਗਾਤਾਰ ਇੱਕ "

ਪਰ ਇਸ ਨਾਲ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ - ਜੇ ਇੱਕ ਕੰਮ ਤੋਂ ਦੂਜੇ ਕੰਮ ਵੱਲ ਬਦਲਣ (ਟਾਸਕ ਸਵਿਚਿੰਗ) ਨਾਲ ਨੁਕਸਾਨ ਹੁੰਦਾ ਹੈ, ਤਾਂ ਸਾਡਾ ਦਿਮਾਗ ਇੱਕ ਸਮੇਂ ਵਿੱਚ Est-ce que c'est votre affaire?

ਦਿਮਾਗ ਦੀ ਸਮਰੱਥਾ

ਯੂਕੇ ਦੀ ਯੂਨੀਵਰਸਿਟੀ ਕਾਲਜ ਲੰਡਨ ਦੀ ਕਾਗਨਿਟਿਵ ਨਿਊਰੋਸਾਇੰਟਿਸਟ ਪ੍ਰੋਫੈਸਰ ਨਿਲੀ ਲਾਵੀ ਦਾ ਕਹਿਣਾ ਹੈ ਕਿ ਇਨਸਾਨਾਂ ਕੋਲ "ਸੀਮਿਤ ਦਿਮਾਗੀ ਸਮਰੱਥਾ" ਹੁੰਦੀ ਹੈ, ਕਿਉਂਕਿ ਦਿਮਾਗ ਦੇ ਊਰਜਾ ਸਰੋਤ ਵੀ ਸੀਮਿਤ ਹੁੰਦੇ ਹਨ।

ਉਨ੍ਹਾਂ ਨੇ "ਲੋਡ ਥਿਊਰੀ ਆਫ ਅਟੈਂਸ਼ਨ ਐਂਡ ਕੌਗਨਿਟਿਵ ਕੰਟਰੋਲ" ਵਿਕਸਿਤ ਕੀਤੀ ਹੈ।

'ਲੋਡ ਥਿਊਰੀ ਆਫ ਅਟੈਂਸ਼ਨ ਐਂਡ ਕਾਗਨਿਟਿਵ ਕੰਟਰੋਲ' ਵਿਕਸਿਤ ਕਰਨ ਵਾਲੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਦਿਮਾਗ ਵਿੱਚ ਨਿਊਰਲ ਊਰਜਾ ਦਾ ਇੱਕ ਨਿਸ਼ਚਿਤ ਪੱਧਰ ਹੁੰਦਾ ਹੈ ਅਤੇ ਇਹ ਇਸ ਤੋਂ ਵੱਧ ਨਹੀਂ ਹੋ ਸਕਦਾ।

ਉਨ੍ਹਾਂ ਮੁਤਾਬਕ, ਇੱਕ ਔਸਤ ਵਿਅਕਤੀ ਦੇ ਸਰੀਰ ਦੇ ਕੁੱਲ ਭਾਰ ਵਿੱਚ ਦਿਮਾਗ ਦਾ ਹਿੱਸਾ ਲਗਭਗ 2% ਹੁੰਦਾ ਹੈ, ਪਰ ਇਹ ਸਰੀਰ ਨੂੰ ਆਕਸੀਜਨ ਤੋਂ ਮਿਲਣ ਵਾਲੀ ਊਰਜਾ ਦਾ 20% en plus

ਮਾਹਿਰਾਂ ਦਾ ਮੰਨਣਾ ਹੈ ਕਿ ਕਈ ਵਾਰ ਮਲਟੀਟਾਸਕਿੰਗ ਕਰਨ ਦੀ ਕੋਸ਼ਿਸ਼ ਸਾਨੂੰ ਧਿਆਨ ਭਟਕਣ (ਡਿਸਟ੍ਰੈਕਸ਼ਨ) ਪ੍ਰਤੀ ਹੋਰ ਸੰਵੇਦਨਸ਼ੀਲ ਬਣਾ ਸਕਦੀ ਹੈ।

ਲਾਵੀ ਦੀ ਥਿਊਰੀ ਅਨੁਸਾਰ, ਕਿਸੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਾਡੀ ਸਮਰੱਥਾ ਉਸ ਕੰਮ ਦੇ "ਪਰਸੈਪਚੁਅਲ ਲੋਡ" ਯਾਨੀ ਉਸ ਵਿੱਚ ਸ਼ਾਮਲ ਜਾਣਕਾਰੀ ਅਤੇ ਸੰਵੇਦਨਾਤਮਕ ਪ੍ਰਕਿਰਿਆ ਦੀ ਮਾਤਰਾ, 'ਤੇ ਨਿਰਭਰ ਕਰਦੀ ਹੈ।

ਲਾਵੀ ਕਹਿੰਦੇ ਹਨ, "ਕਈ ਅਧਿਐਨਾਂ ਵਿੱਚ ਅਸੀਂ ਦਿਖਾਇਆ ਹੈ ਕਿ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਪ੍ਰਤੀ ਦਿਮਾਗ ਦੀ ਪ੍ਰਤੀਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮੁੱਖ ਕੰਮ ਵਿੱਚ ਤੁਹਾਨੂੰ ਕਿੰਨੀ ਜਾਣਕਾਰੀ ਦੀ "

ਜੇ ਕੋਈ ਕੰਮ ਜਟਿਲ ਅਤੇ ਔਖਾ ਹੈ, ਤਾਂ ਉਹ ਸਾਡੀ ਪੂਰੀ ਧਿਆਨ ਸਮਰੱਥਾ ਦੀ ਵਰਤੋਂ ਕਰ ਸਕਦਾ ਹੈ। ਅਜਿਹੇ ਵੇਲੇ ਹੋਰ ਚੀਜ਼ਾਂ ਵੱਲ ਧਿਆਨ ਦੇਣ ਦੀ ਸਮਰੱਥਾ ਘੱਟ ਰਹਿ ਜਾਂਦੀ ਹੈ ਅਤੇ ਅਸੀਂ ਸੁਭਾਵਿਕ ਤੌਰ 'ਤੇ ਘੱਟ ਭਟਕਦੇ ਹਾਂ।

ਲਾਵੀ ਕਹਿੰਦੇ ਹਨ, "ਅਜਿਹੀ ਸਥਿਤੀ ਵਿੱਚ ਅਸੀਂ ਦੁਨੀਆ ਦੀਆਂ ਬਾਕੀ ਆਵਾਜ਼ਾਂ ਅਤੇ ਦ੍ਰਿਸ਼ਾਂ ਪ੍ਰਤੀ ਲਗਭਗ "

ਇਹ ਉਸ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਨੂੰ "ਇਨਅਟੈਂਸ਼ਨਲ ਬਲਾਈਂਡਨੈੱਸ" ਅਤੇ "ਅਨਅਟੈਂਸ਼ਨਲ ਡੈਫ਼ਨੈੱਸ" ਕਿਹਾ ਜਾਂਦਾ ਹੈ, ਜਿੱਥੇ ਸਾਡਾ ਧਿਆਨ ਕਿਸੇ ਹੋਰ ਥਾਂ ਕੇਂਦਰਿਤ ਹੋਣ ਕਾਰਨ ਅਸੀਂ ਸਾਹਮਣੇ ਮੌਜੂਦ ਦ੍ਰਿਸ਼ ਜਾਂ ਆਵਾਜ਼ ਨੂੰ ਵੀ ਨਹੀਂ ਦੇਖ ਜਾਂ ਸੁਣ ਸਕਦੇ।

Par ici, MoMo Production via Getty Images

ਦੂਜੇ ਪਾਸੇ, ਜੇ ਕੋਈ ਕੰਮ ਸਾਡੀ ਪੂਰੀ ਸਮਰੱਥਾ ਦੀ ਵਰਤੋਂ ਨਹੀਂ ਕਰ ਰਿਹਾ ਹੁੰਦਾ, ਜਿਵੇਂ ਕਿ ਬਰਤਨ ਧੋਣਾ ਤਾਂ ਸਾਡਾ ਧਿਆਨ ਭਟਕਣ ਦੀ ਸੰਭਾਵਨਾ ਵੱਧ ਰਹਿੰਦੀ ਹੈ।

ਉਨ੍ਹਾਂ ਦੀ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲਟੀਟਾਸਕਿੰਗ ਦੀ ਕੋਸ਼ਿਸ਼ ਸਾਨੂੰ ਹੋਰ ਵੱਧ ਭਟਕਾ ਸਕਦੀ ਹੈ।

ਸਾਡੇ ਸਾਰੇ ਦਿਮਾਗਾਂ ਵਿੱਚ ਇੱਕ "ਐਗਜ਼ਿਕਿਊਟਿਵ ਕੰਟਰੋਲ ਫੰਕਸ਼ਨ" ਹੁੰਦਾ ਹੈ, ਜੋ ਕਿਸੇ ਪ੍ਰਬੰਧਕ ਵਾਂਗ ਕੰਮ ਕਰਦਾ ਹੈ। ਇਹੀ ਸਾਨੂੰ ਯੋਜਨਾ ਬਣਾਉਣ, ਧਿਆਨ ਕੇਂਦਰਿਤ ਕਰਨ, ਹਦਾਇਤਾਂ ਯਾਦ ਰੱਖਣ ਅਤੇ ਕਈ ਕੰਮ ਸੰਭਾਲਣ ਵਿੱਚ ਮਦਦ ਕਰਦਾ ਹੈ।

ਲਾਵੀ ਕਹਿੰਦੇ ਹਨ, "ਜੇ ਅਸੀਂ ਇਸ ਕੰਟਰੋਲ ਪ੍ਰਣਾਲੀ 'ਤੇ ਮਲਟੀਟਾਸਕਿੰਗ ਦਾ ਵਾਧੂ ਦਬਾਅ ਪਾਉਂਦੇ ਹਾਂ, ਤਾਂ ਬਦਕਿਸਮਤੀ ਇਹ ਹੈ ਕਿ ਅਸੀਂ ਕਿਸੇ ਹੋਰ ਕਿਸਮ ਦੇ ਭਟਕਾਵੇ ਪ੍ਰਤੀ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ "

ਉਹ ਕਹਿੰਦੇ ਹਨ, "ਤੁਹਾਡੀ ਸੀਮਿਤ ਧਿਆਨ ਸਮਰੱਥਾ ਮੁੱਖ ਕੰਮ ਦੀ ਬਜਾਏ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵਿੱਚ "

ਜਦੋਂ ਲੋਕ ਗੋਰਿਲਾ ਨੂੰ ਵੀ ਨਹੀਂ ਦੇਖ ਸਕੇ

ਰੌਇਲ ਹੋਲੋਵੇ, ਯੂਨੀਵਰਸਿਟੀ ਆਫ਼ ਲੰਡਨ ਦੀ ਬੋਧਾਤਮਕ ਮਨੋਵਿਗਿਆਨੀ ਪ੍ਰੋਫੈਸਰ ਪੌਲੀ ਡਾਲਟਨ ਨੇ ਇਨਅਟੈਂਸ਼ਨਲ ਬਲਾਈਂਡਨੈੱਸ ਅਤੇ ਇਨਅਟੈਂਸ਼ਨਲ ਡੈਫ਼ਨੈੱਸ 'ਤੇ ਵਿਸਤ੍ਰਿਤ ਖੋਜ ਕੀਤੀ ਹੈ।

ਇੱਕ ਪ੍ਰਯੋਗ ਵਿੱਚ ਉਨ੍ਹਾਂ ਨੇ ਭਾਗੀਦਾਰਾਂ ਨੂੰ ਇੱਕ ਆਡੀਓ ਰਿਕਾਰਡਿੰਗ ਸੁਣਾਈ, ਜਿਸ ਵਿੱਚ ਕਈ ਲੋਕ ਪਾਰਟੀ ਦੀ ਤਿਆਰੀ ਦੌਰਾਨ ਇੱਕ-ਦੂਜੇ ਦੀ ਗੱਲ ਕੱਟਦੇ ਹੋਏ ਬੋਲ ਰਹੇ ਸਨ। ਭਾਗੀਦਾਰਾਂ ਨੂੰ ਕਿਹਾ ਗਿਆ ਕਿ ਉਹ ਇੱਕ ਮਹਿਲਾ ਦੀ ਆਵਾਜ਼ 'ਤੇ ਧਿਆਨ ਦੇਣ ਅਤੇ ਪੁਰਸ਼ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨ।

ਇਸ ਦੌਰਾਨ ਇੱਕ ਹੋਰ ਆਵਾਜ਼ ਵਾਰ-ਵਾਰ ਵਿਚਕਾਰ ਆ ਕੇ 19 ਸੈਕਿੰਡ ਤੱਕ ਕਹਿੰਦੀ ਰਹੀ, "ਮੈਂ ਇੱਕ ਗੋਰਿਲਾ ਹਾਂ।"

ਮਹਿਲਾ ਦੀ ਆਵਾਜ਼ 'ਤੇ ਧਿਆਨ ਕੇਂਦਰਿਤ ਕਰਨ ਵਾਲੇ ਲਗਭਗ 70% ਲੋਕਾਂ ਨੇ ਇਸ ਗੱਲ ਨੂੰ ਨੋਟਿਸ ਹੀ ਨਹੀਂ ਕੀਤਾ।

ਡਾਲਟਨ ਕਹਿੰਦੇ ਹਨ ਕਿ ਇਹ ਦਰਸਾਉਂਦਾ ਹੈ ਕਿ ਕਿਸੇ ਇੱਕ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਦੀ ਸਾਡੀ ਸਮਰੱਥਾ ਸਾਨੂੰ ਭਟਕਾਵਿਆਂ ਨਾਲ ਭਰੀ ਦੁਨੀਆ ਵਿੱਚ ਵੀ ਫੋਕਸ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

ਪਰ ਇਸੇ ਸਮੇਂ, ਇਹੀ ਸਮਰੱਥਾ ਕਈ ਵਾਰ ਸਾਨੂੰ ਆਪਣੇ ਆਲੇ-ਦੁਆਲੇ ਹੋ ਰਹੇ ਮਹੱਤਵਪੂਰਨ ਬਦਲਾਵਾਂ ਤੋਂ ਵੀ ਅਣਜਾਣ ਬਣਾ ਦਿੰਦੀ ਹੈ।

ਉਨ੍ਹਾਂ ਦੇ ਅਨੁਸਾਰ, ਸਾਨੂੰ ਸੰਤੁਲਨ ਬਣਾਕੇ ਚੱਲਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਕੁਝ ਹੱਦ ਤੱਕ ਧਿਆਨ ਭਟਕਣਾ ਵੀ ਸਾਡੇ Il s'agit d'une personne ਜਾਈਏ, ਤਾਂ ਅਸੀਂ ਦੁਨੀਆ ਵਿੱਚ ਹੋ ਰਹੇ ਮਹੱਤਵਪੂਰਨ "

ਹਾਲਾਂਕਿ, ਲਾਵੀ ਦਾ ਕਹਿਣਾ ਹੈ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀਤੇ ਜਾ ਰਹੇ ਕੰਮ ਕਿੰਨੇ ਔਖੇ ਹਨ।

ਉਹ ਕਹਿੰਦੇ ਹਨ, "ਜੇ ਦੋਵੇਂ ਕੰਮ ਬਹੁਤ ਆਸਾਨ ਹਨ, ਤਾਂ ਮਲਟੀਟਾਸਕਿੰਗ ਦਾ ਫਾਇਦਾ ਹੋ ਸਕਦਾ ਹੈ। ਇਸ ਨਾਲ ਤੁਹਾਡੀ ਵਾਧੂ ਸਮਰੱਥਾ ਕਿਸੇ ਬੇਕਾਰ ਦੇ ਭਟਕਾਵੇ ਵਿੱਚ ਜਾਣ ਦੀ ਬਜਾਏ ਲਾਭਦਾਇਕ ਕੰਮ ਵਿੱਚ ਲੱਗ ਸਕਦੀ "

ਉਨ੍ਹਾਂ ਦਾ ਮੰਨਣਾ ਹੈ ਕਿ ਜੇ ਦੋਵੇਂ ਕੰਮ ਸਧਾਰਣ ਅਤੇ ਘੱਟ ਮੰਗ ਵਾਲੇ ਹੋਣ, ਤਾਂ ਇੱਕੋ ਵੇਲੇ ਦੋ ਕੰਮਾਂ 'ਤੇ ਧਿਆਨ ਦੇਣਾ ਕਈ ਵਾਰ ਫਾਇਦੇਮੰਦ ਹੋ ਸਕਦਾ ਹੈ।

ਮਿਲਰ ਕਹਿੰਦੇ ਹਨ, "ਸਾਡਾ ਦਿਮਾਗ ਅਜਿਹੇ ਵਾਤਾਵਰਣ ਵਿੱਚ ਵਿਕਸਤ ਹੋਇਆ, ਜਿੱਥੇ ਹਰ ਜਾਣਕਾਰੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੋ ਸਕਦੀ ਸੀ। ਝਾੜੀਆਂ ਵਿੱਚ ਹਲਕੀ ਜਿਹੀ ਸਰਸਰਾਹਟ ਦਾ ਮਤਲਬ ਇਹ ਹੋ ਸਕਦਾ ਸੀ ਕਿ ਕੋਈ ਬਾਘ "

Paris, Westend61 via Getty Images

ਪਰ ਹੁਣ ਉਹੀ ਵਿਕਾਸਵਾਦੀ ਵਿਸ਼ੇਸ਼ਤਾ, ਜਿਸ ਨੇ ਕਦੇ ਸਾਨੂੰ ਜੀਉਂਦਾ ਰਹਿਣ ਵਿੱਚ ਮਦਦ ਕੀਤੀ ਸੀ, ਤਕਨਾਲੋਜੀ ਅਤੇ ਜਾਣਕਾਰੀਆਂ ਦੀ ਭਰਮਾਰ ਕਾਰਨ ਬਹੁਤ ਜ਼ਿਆਦਾ ਸਰਗਰਮ ਹੋ ਗਈ ਹੈ।

ਉਹ ਕਹਿੰਦੇ ਹਨ, "ਸਾਡੇ ਦਿਮਾਗ ਵਿੱਚ ਗਿਆਨ ਹਾਸਲ ਕਰਨ ਦੀ ਕੁਦਰਤੀ ਪਿਆਸ ਵਿਕਸਤ ਹੋਈ ਸੀ, ਪਰ ਉਸ ਸਮੇਂ ਸਾਡੇ ਆਲੇ-ਦੁਆਲੇ ਇੰਨੇ ਵੱਧ ਜਾਣਕਾਰੀ ਸਰੋਤ ਨਹੀਂ ਸਨ। ਅੱਜ ਉਹ ਹਰ ਪਾਸੇ ਹਨ, ਇਸ ਲਈ ਸਾਡਾ ਦਿਮਾਗ ਹਰ ਚੀਜ਼ ਵੱਲ "

ਲਾਵੀ ਵੀ ਇਸ ਨਾਲ ਸਹਿਮਤ ਹਨ।

Il s'agit de ", " ਹੁਣ ਅਸੀਂ ਲਗਾਤਾਰ ਕਿਸੇ ਖ਼ਤਰੇ ਵਿੱਚ ਨਹੀਂ ਰਹਿੰਦੇ, ਪਰ ਸਾਡਾ ਦਿਮਾਗ ਨੋਟੀਫਿਕੇਸ਼ਨ "

Qu'est-ce que c'est?

ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੀ ਪ੍ਰੋਫੈਸਰ ਸੋਫੀ ਲੇਰੌਏ ਅਨੁਸਾਰ, ਦਿਨ ਭਰ ਵਿੱਚ ਸਾਡੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਬਦਲਦੀ ਰਹਿੰਦੀ ਹੈ।

ਉਹ ਕਹਿੰਦੇ ਹਨ, "ਕਈ ਵਾਰ ਅਸੀਂ ਚੰਗੀ ਤਰ੍ਹਾਂ ਆਰਾਮ ਕਰ ਚੁੱਕੇ ਹੁੰਦੇ ਹਾਂ ਅਤੇ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬੇ ਹੁੰਦੇ ਹਾਂ। ਅਜਿਹੇ ਸਮੇਂ ਜਾਣਕਾਰੀ ਨੂੰ ਪ੍ਰੋਸੈਸ ਕਰਨ ਦੀ ਸਾਡੀ ਸਮਰੱਥਾ ਹੋਰ ਬਿਹਤਰ ਅਤੇ "

ਮਿਲਰ ਦੇ ਅਨੁਸਾਰ, ਧਿਆਨ ਕੇਂਦਰਿਤ ਰੱਖਣ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਆਂ ਵਿੱਚੋਂ ਇੱਕ ਹੈ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਕਰਨਾ।

ਉਹ ਸਲਾਹ ਦਿੰਦੇ ਹਨ ਕਿ ਇੱਕ ਸਮੇਂ ਇੱਕ ਹੀ ਕੰਮ ਕਰਨ (ਮੋਨੋਟਾਸਕਿੰਗ) ਦਾ ਅਭਿਆਸ ਕਰੋ ਅਤੇ ਕੰਮ ਲਈ Temps de jeu, 5 à 10 ਮਿੰਟ ਤੱਕ ਲਗਾਤਾਰ ਸਿਰਫ਼ ਇੱਕ ਕੰਮ 'ਤੇ ਧਿਆਨ ਦੇਣਾ।

ਡਾਲਟਨ ਦਾ ਕਹਿਣਾ ਹੈ ਕਿ ਦ੍ਰਿਸ਼ੀ ਮੰਗ (Demande visuelle) ਨੂੰ ਘਟਾਉਣਾ ਵੀ ਲਾਭਦਾਇਕ ਹੋ ਸਕਦਾ ਹੈ, ਕਿਉਂਕਿ ਇਸ ਨਾਲ ਦਿਮਾਗ ਹੋਰ ਇੰਦ੍ਰੀਆਂ ਵੱਲ ਜ਼ਿਆਦਾ ਧਿਆਨ ਦੇ ਸਕਦਾ ਹੈ।

ਉਹ ਕਹਿੰਦੇ ਹਨ ਕਿ ਕਈ ਵਾਰ ਅੱਖਾਂ ਬੰਦ ਕਰਕੇ ਸੰਗੀਤ ਸੁਣਨਾ ਵੀ ਧਿਆਨ ਕੇਂਦਰਿਤ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ।

ਅਜਿਹੇ ਕੰਮ, ਜੋ ਆਸਾਨੀ ਨਾਲ ਸਾਡਾ ਧਿਆਨ ਨਹੀਂ ਖਿੱਚਦੇ, ਉਨ੍ਹਾਂ ਦੌਰਾਨ ਕੋਈ ਹਲਕੀ-ਫੁਲਕੀ ਦੂਜੀ ਗਤੀਵਿਧੀ, ਜਿਵੇਂ ਡੂਡਲਿੰਗ ਕਰਨਾ ਜਾਂ ਫਿਜੇਟ ਟੌਏ ਦੀ ਵਰਤੋਂ ਕਰਨਾ, ਕੁਝ ਲੋਕਾਂ ਨੂੰ ਫੋਕਸ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ।

ਡਾਲਟਨ ਇਹ ਵੀ ਸੁਝਾਅ ਦਿੰਦੇ ਹਨ ਕਿ ਸਾਨੂੰ "ਚੋਣਵਾਂ ਧਿਆਨ" (Attention sélective) ਦਾ ਅਭਿਆਸ ਕਰਨਾ ਚਾਹੀਦਾ ਹੈ, ਯਾਨੀ ਉਸ ਜਾਣਕਾਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਇਸ ਸਮੇਂ ਸਾਡੇ ਲਈ ਮਹੱਤਵਪੂਰਨ ਹੈ ਅਤੇ ਬਾਕੀ ਨੂੰ ਘੱਟ ਮਹੱਤਵ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਈਮੇਲ ਨੋਟੀਫਿਕੇਸ਼ਨ ਵੀ ਬੰਦ ਕਰ ਦਿੱਤੇ ਹਨ।

ਉਹ ਕਹਿੰਦੇ ਹਨ, "ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਤਕਨਾਲੋਜੀ ਦੀ ਵਰਤੋਂ ਕਿਵੇਂ ਕਰਦੇ ਹਨ, ਇਸ ਬਾਰੇ ਹੋਰ ਸੋਚ-ਸਮਝ ਕੇ ਫ਼ੈਸਲੇ ਲੈ ਸਕਦੇ "

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(Il s'agit de FACEBOOK, INSTAGRAM, TWITTER, WhatsApp et YouTube 'ਤੇ ਜੁੜੋ।)

ਹੋਰ ਖੋਜੋ

ਸ਼ਾਰਟ ਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਘਿਓ, ਨਾਰੀਅਲ ਜਾਂ ਮੂੰਗਫਲੀ ਦਾ ਤੇਲ, ਸਿਹਤ ਲਈ ਕੀ Et toi? ਮਾਹਰ ਕੀ ਕਹਿ ਰਹੇ ਹਨ

ਜ਼ੀਸ਼ਾਨ ਅਲੀ: ਕੌਣ ਹਨ ਪਾਕਿਸਤਾਨ ਦੇ ਪਹਿਲੇ ਪੁਲਾੜ ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ

Nom du produit: ਹਾਲਮਾਰਕ Est-ce que c'est une question de temps?

ਤਾਜ਼ਾ ਘਟਨਾਕ੍ਰਮ

ਡੀਲਿਮਿਟੇਸ਼ਨ ਬਿੱਲ: ਕੀ ਇਸ ਵਾਰ ਮੋਦੀ ਸਰਕਾਰ ਪਾਸ Alors, est-ce que tu es?

ਹੈਕਿੰਗ, ਏਆਈ ਜਾਂ ਪੁਰਾਣੇ ਅਪਡੇਟਾਂ ਦੀ ਸਮੱਸਿਆ, ਆਖ਼ਰ ਤਕਨੀਕੀ ਸੇਵਾਵਾਂ ਇੰਨੀ ਵਾਰ ਕਿਉਂ ਠੱਪ ਹੋ ਰਹੀਆਂ ਹਨ

ਬਟਰ ਚਿਕਨ, ਨਿਹਾਰੀ ਤੋਂ ਲੈ ਕੇ ਮਟਨ ਕੋਰਮਾ ਤੱਕ, ਇਹ ਪਕਵਾਨ ਪੁਲਾੜ ਲਈ ਤਿਆਰ ਹੋਏ ਹਨ, ਅਜੇ ਤਾਂ ਲੋਕ ਕਹਿ ਰਹੇ ਬਿਰਿਆਨੀ ਕਿਉਂ ਨਹੀਂ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ