Photo de Getty Images

ਹਾਲ ਹੀ ਵਿੱਚ ਹਰਿਆਣਾ ਦੇ ਪੰਚਕੂਲਾ 'ਚ ਇੱਕ ਸਕੂਲ ਅੰਦਰ ਛੇ ਸਾਲਾ ਬੱਚੀ ਨਾਲ ਅੱਠ ਸਾਲ ਦੇ ਬੱਚੇ ਵੱਲੋਂ ਕੁੱਟਮਾਰ ਕਰਨ ਦੇ ਕਥਿਤ ਮਾਮਲੇ ਨੇ ਬੱਚਿਆਂ ਦੇ ਵਿਵਹਾਰ ਬਾਰੇ ਕਈ ਸਵਾਲ ਖੜੇ ਕੀਤੇ ਹਨ।

ਇਸ ਮਾਮਲੇ ਵਿੱਚ ਪੰਚਕੂਲਾ ਪੁਲਿਸ ਦੇ ਡਿਪਟੀ "8 ਸਾਲਾ ਵਿਦਿਆਰਥੀ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਹਰਾਂ ਤੋਂ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਉਸ ਮੁਤਾਬਕ ਹੀ "

ਅਸੀਂ ਅਕਸਰ ਹੀ ਸੁਣਦੇ ਹਾਂ ਬੱਚੇ ਸ਼ਰਾਰਤੀ ਹੀ ਹੁੰਦੇ ਹਨ। ਬੱਚਿਆਂ ਨੇ ਤਾਂ ਖਿਝਣਾ, ਗੁੱਸੇ ਹੋਣਾ ਹੀ ਹੁੰਦਾ ਹੈ।

ਪਰ ਕਿਸ ਹੱਦ ਤੱਕ ਬੱਚਿਆਂ ਦਾ ਅਜਿਹਾ ਰਵੱਈਆ ਸਵਿਕਾਰਨਯੋਗ ਹੈ, ਕਦੋਂ ਇਹ ਹੱਦ ਪਾਰ ਕਰ ਜਾਂਦਾ ਹੈ ਅਤੇ ਉਨ੍ਹਾਂ ਦੇ ਸਹਿਜ ਅਤੇ ਉਸਾਰੂ ਵਿਕਾਸ ਨੂੰ ਰੋਕਦਾ ਹੈ ਇਹ ਸਮਝਣਾ ਜ਼ਰੂਰੀ ਹੈ।

ਅਸੀਂ ਮਨੋਵਿਗਿਆਨੀਆਂ ਨਾਲ ਗੱਲ ਕਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਵਿਵਹਾਰ ਦੇ ਕਿਹੜੇ ਸੰਕੇਤਾਂ ਤੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਬੱਚਿਆਂ ਦੇ ਉਸਾਰੂ ਵਿਕਾਸ ਲਈ ਆਲਾ-ਦੁਆਲਾ ਕਿਵੇਂ ਸਹਿਯੋਗ ਦੇ ਸਕਦਾ ਹੈ।

ਡਾਕਟਰ ਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹਨ ਉਹ ਕਹਿੰਦੇ ਹਨ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਆਪਸ ਵਿੱਚ ਜੁੜਿਆ ਹੋਇਆ ਹੈ।

ਬੱਚਿਆਂ ਦੇ ਕਿਸ ਵਿਵਾਹਰ ਤੋਂ ਸੁਚੇਤ ਹੋਣ ਦੀ ਲੋੜ

ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਅਜਿਹੇ ਕਰੀ ਸਰੀਰਕ ਵਿਹਾਰ ਜੋ ਬੱਚਿਆਂ ਅਤੇ ਅਸਧਾਰਨ ਵਿਹਾਰ ਨੂੰ ਦਰਸਾਉਂਦੇ ਹਨ।

ਮਨੋਵਿਗਿਆਨੀ ਪੂਰਨਿਮਾ ਅਗਰਵਾਲ ਵੀ ਇਨ੍ਹਾਂ ਤੱਥਾਂ ਨੂੰ ਸਵਿਕਾਰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਬੱਚਿਆਂ ਦਾ ਕਿਸੇ ਕਿਸਮ ਦਾ ਨਾਕਾਰਤਮਕ ਬਿਹੇਵ ਕਰਨ ਤੋਂ ਬਾਅਦ ਦਾ ਪ੍ਰਤੀਕਰਮ ਉਨ੍ਹਾਂ ਦੀ ਮਾਨਸਿਕਤਾ ਬਾਰੇ ਦੱਸਦਾ ਹੈ।

Fin de ਸਭ ਤੋਂ ਵੱਧ ਪੜ੍ਹਿਆ ਗਿਆ

Il s'agit de "ਕਈ ਬੱਚੇ ਪੰਛੀਆਂ ਜਾਂ ਤਿਤਲੀਆਂ ਵਗੈਰਾ ਨੂੰ ਫੜ ਕੇ ਨੁਸਕਾਨ ਪਹੁੰਚਾ ਕੇ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਕਿਸੇ ਕਿਸਮ ਦਾ ਪਛਤਾਵਾ ਨਹੀਂ ਮਹਿਸੂਸ ਹੁੰਦਾ ਤਾਂ ਮਾਪਿਆਂ ਨੂੰ "

ਉਮਰ ਨਾਲ ਬਦਲਦਾ ਬੱਚਿਆਂ ਦਾ ਰਵੱਈਆ

ਮਾਹਰਾਂ ਮੁਤਾਬਕ ਬੱਚਿਆਂ ਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਲੈ ਕੇ ਉਨ੍ਹਾਂ ਦੀ ਬਾਡੀ ਲੈਂਗੁਏਜ਼ ਤੋਂ ਮਾਪੇ ਬੱਚਿਆਂ ਦੀ ਮਾਨਸਿਕ ਸਥਿਤੀ ਬਾਰੇ ਬਹੁਤ ਕੁਝ ਸਮਝ ਸਕਦੇ ਹਨ।

Durée de vie 6 à 12 heures ਦੇ ਬੱਚੇ ਕਿਸ਼ੋਰ ਅਵਸਥਾ ਵੱਲ ਵੱਧ ਰਹੇ ਹੁੰਦੇ ਹਨ ਅਤੇ ਬਾਲਗ਼ ਹੋਣ ਦੀ ਪ੍ਰੀਕਿਰਿਆ ਵਿੱਚ ਪੈਰ ਧਰ ਚੁੱਕੇ ਹੁੰਦੇ ਹਨ।

ਉਹ ਕਹਿੰਦੇ ਹਨ, "ਖ਼ਾਸ ਤੌਰ ਉੱਤੇ 9 à 12 heures ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਸਰੀਰਕ ਬਦਲਾਅ ਬਹੁਤ ਤੇਜ਼ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਨੂੰ ਸਮਝਣ ਦੀ ਪ੍ਰੀਕਿਰਿਆ ਵਿੱਚ ਬੱਚਿਆਂ ਦੇ ਮਨਾਂ ਵਿੱਚ ਕਈ ਸਵਾਲਾਂ ਦੇ ਨਾਲ-ਨਾਲ, ਆਪਣੀ ਦਿੱਖ ਦੇ ਬਦਲਾਵਾਂ ਨੂੰ ਸਵੀਕਾਰ ਕਰਨ ਦੀ ਜੱਦੋਜਹਿਦ ਵੀ ਸ਼ਾਮਲ ਹੁੰਦਾ "

"ਇਸ ਦੌਰਾਨ ਬੱਚੇ ਅਕਸਰ ਚਿੜਚੜੇ ਹੋ ਜਾਂਦੇ ਹਨ, ਖਿੱਝਦੇ ਹਨ। ਇਹ ਉਹ ਸਮਾਂ ਹੈ ਜਦੋਂ ਮਾਪਿਆਂ ਨੂੰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਬਦਲਾਵਾਂ ਵੱਲ ਧਿਆਨ "

Fin de ਇਹ ਵੀ ਪੜ੍ਹੋ-

ਹਿੰਸਕ ਕੰਟੈਟ ਦਾ ਬੱਚਿਆਂ ਉੱਤੇ ਅਸਰ

ਪੂਰਨਿਮਾ ਅਗਰਵਾਲ ਦੱਸਦੇ ਹਨ ਕਿ ਮਾਨਸਿਕ ਵਿਕਾਰਾਂ ਸਬੰਧੀ ਰੈਫ਼ਰੈਂਸ ਵੱਜੋਂ ਵਰਤੀ ਜਾਂਦੀ ਕਿਤਾਬ ਆਈਸੀਡੀ-11 (ICD-11) est en cours de traitement. ਇੱਕ ਬਿਮਾਰੀ ਵਜੋਂ ਦਰਜ ਕਰ ਲਿਆ ਗਿਆ ਹੈ।

ਉਹ ਕਹਿੰਦੇ ਹਨ, "ਮਾਪਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਹੀ ਗੇਮਾਂ ਖੇਡਣ ਅਤੇ ਦੇਖਣ।"

ਉਹ ਓਟੀਟੀ ਉੱਤੇ ਮੌਜੂਦ ਹਿੰਸਕ ਫ਼ਿਲਮਾਂ ਦਾ ਹਵਾਲਾ ਦਿੰਦੇ ਹਨ ਕਿ ਬੱਚੇ ਘਰ ਵਿੱਚ ਮਾਪਿਆਂ ਨਾਲ ਖ਼ੂਨ-ਖਰਾਬੇ ਭਰੀਆਂ ਫ਼ਿਲਮਾਂ ਦੇਖਦੇ ਹਨ ਕਈ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਬੱਚਿਆਂ ਦਾ ਦਿਮਾਗ਼ ਪਰਦੇ ਉੱਤੇ ਦਿਖਾਏ ਗਏ ਨੂੰ ਸੱਚ ਮਨ ਲੈਂਦਾ ਹੈ ਅਤੇ ਇਹ ਸਭ ਉਨ੍ਹਾਂ ਦੇ ਆਪਣੇ ਵਿਵਹਾਰ ਦਾ ਹਿੱਸਾ ਬਣ ਜਾਂਦਾ ਹੈ।

"ਮਾਪਿਆਂ ਨੂੰ ਘੱਟੋ-ਘੱਟ 14-15 ਸਾਲ ਦੀ ਉਮਰ ਤੱਕ ਬੱਚਿਆਂ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਇਹ ਦੇਖਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਗੇਮਾਂ ਖੇਡਦੇ ਹਨ, ਕਿਸ "

ਪੂਰਨਿਮਾ ਕਹਿੰਦੇ ਹਨ ਕਿ ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਬੱਚਿਆਂ ਨੂੰ ਪਾਰਕ ਜਾਂ ਕਿਸੇ ਸਟੇਡੀਅਮ ਵਿੱਚ ਖੇਡਣ ਲਈ ਲੈ ਕੇ ਜਾਣ ਅਤੇ ਸਕਰੀਨ ਤੋਂ ਦੂਰ ਰੱਖਣ।

ਉਨ੍ਹਾਂ ਮੁਤਾਬਕ ਸਰੀਰਕ ਗਤੀਵਿਧੀ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ।

ਮਾਪੇ ਅਤੇ ਅਧਿਆਪਕ ਕਿਵੇਂ ਸਹਿਯੋਗ ਦੇਣ

ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਵਿੱਚ ਜੇ ਕੁਝ ਸਹਿਜ ਨਾ ਲੱਗੇ ਤਾਂ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਬੱਚੇ ਤੋਂ ਅਜਿਹਾ ਕਰਨ ਦੇ ਕਾਰਨਾਂ ਬਾਰੇ ਪੁੱਛਣਾ ਚਾਹੀਦਾ ਹੈ।

"ਬੱਚਿਆਂ ਨੂੰ ਘਰ ਵਿੱਚ ਅਜਿਹਾ ਮਾਹੌਲ ਦੇਣਾ ਚਾਹੀਦਾ ਹੈ ਕਿ ਉਹ ਹਰ ਤਰੀਕੇ ਦੀ ਗੱਲ ਮਾਪਿਆਂ ਨਾਲ ਕਰ ਸਕਣ ਖ਼ਾਸਕਰ ਜੇਕਰ ਉਨ੍ਹਾਂ ਤੋਂ ਕੋਈ ਗ਼ਲਤੀ ਵੀ ਹੋ ਜਾਵੇ ਤਾਂ ਉਹ ਆਪਣੇ ਮਾਪਿਆਂ ਕੋਲ ਇਸ ਨੂੰ ਸਵੀਕਾਰ ਸਕਣ ਅਤੇ "

Voici ce que vous devez savoir sur :

ਡਾਕਟਰ ਪੂਰਨਿਮਾ ਕਹਿੰਦੇ ਹਨ ਕਿ ਬੱਚਿਆਂ ਨੂੰ ਆਪਣੇ ਅਹਿਸਾਸ ਅਤੇ ਭਾਵ ਸਹੀ ਤਰੀਕੇ ਨਾਲ ਪ੍ਰਗਟ ਕਰਨਾ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ।

"ਜੇ ਮਾਪੇ ਬੱਚਿਆਂ ਸਾਹਮਣੇ ਕਿਸੇ ਗ਼ਲਤੀ ਉੱਤੇ ਚੀਕਦੇ ਹਨ ਤਾਂ ਬੱਚੇ ਇਸ ਨੂੰ ਸਹਿਜ ਰਵੱਈਏ ਵੱਜੋਂ ਦੇਖਦੇ ਹਨ। "

ਡਾਕਟਰ ਪੂਰਨਿਮਾ ਅਗਰਵਾਲ ਮਾਪਿਆਂ ਨੂੰ ਬੱਚਿਆਂ ਸਾਹਮਣੇ ਬਹਿਸ ਕਰਨਾ ਜਾਂ ਲੜਾਈ ਝਗੜਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ, "ਜੇ ਕਦੀ ਬੱਚੇ ਸਾਹਮਣੇ ਅਜਿਹਾ ਵਿਹਾਰ ਹੋ ਵੀ ਜਾਵੇ ਤਾਂ ਬੱਚੇ ਨੂੰ ਆਪਣਾ ਗ਼ਲਤੀ ਅਤੇ ਅਜਿਹਾ "

ਜੇ ਮਾਪੇ ਬੱਚਿਆਂ ਤੋਂ ਆਦਰਸ਼ ਵਿਹਾਰ ਚਾਹੁੰਦੇ ਹਨ ਤਾਂ ਖ਼ੁਦ ਵੀ ਉਨ੍ਹਾਂ ਸਾਹਮਣੇ ਰੋਲ ਮਾਡਲ ਬਣਨਾ ਪਵੇਗਾ।

ਪੂਰਨਿਮਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾਅ ਕੇ ਰੱਖਣ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਜੇ ਬੱਚਾ ਕਈ ਦਿਨਾਂ ਤੱਕ ਪੜ੍ਹਾਈ ਵਿੱਚ ਅਣਗਹਿਲੀ ਕਰ ਰਿਹਾ ਹੈ ਤਾਂ ਅਧਿਆਪਕਾਂ ਨੂੰ ਪਹਿਲਾਂ ਬੱਚੇ ਨਾਲ ਅਤੇ ਫ਼ਿਰ ਉਸਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ।

Il s'agit de ", " ਕਈ ਮਾਮਲਿਆਂ ਵਿੱਚ ਬੱਚੇ ਆਪਣੀ ਗੱਲ ਮਾਪਿਆਂ ਨਾਲ ਜਾਂ ਅਧਿਆਪਕਾਂ ਨਾਲ ਸਾਂਝੀ ਨਹੀਂ ਕਰ ਪਾਉਂਦੇ ਅਜਿਹੀ ਸਥਿਤੀ ਵਿੱਚ ਬੱਚੇ ਨੂੰ ਕਿਸੇ ਚੰਗੇ "

ਪੂਰਨਿਮਾ ਸਕੂਲਾਂ ਵਿੱਚ ਕਾਉਂਸਲਰ ਹੋਣ ਅਤੇ ਬੱਚਿਆਂ ਅਤੇ ਅਧਿਆਪਕਾਂ ਲਈ ਸਮੇਂ-ਸਮੇਂ ਵਰਕਸ਼ਾਪਾਂ ਹੋਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(Il s'agit de FACEBOOK, INSTAGRAM, TWITTER, WhatsApp et YouTube 'ਤੇ ਜੁੜੋ।)

ਹੋਰ ਖੋਜੋ

ਸ਼ਾਰਟ ਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਤਾਜ਼ਾ ਘਟਨਾਕ੍ਰਮ

ਬੱਚਿਆਂ ਦਾ ਹਿੰਸਕ ਰਵੱਈਆ: ਕਿਹੜੇ ਸੰਕੇਤ ਮਾਪਿਆਂ ਲਈ Qu'est-ce que c'est?

ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ, ਜਾਣੋ ਇਸ ਆਈਪੀਐੱਸ ਅਧਿਕਾਰੀ ਬਾਰੇ ਜੋ ਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ

ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ