ਮੇਰੀ ਪਿਆਰ ਦੀ ਭਾਸ਼ਾ 'ਸ਼ਬਦਾਂ ਰਾਹੀਂ ਪਿਆਰ ਦਾ ਇਜ਼ਹਾਰ' ਹੈ ਅਤੇ ਮੇਰੇ ਪਤੀ ਦੀ ਵੀ ਇਹੀ ਹੈ। ਸ਼ਾਇਦ ਇਹ ਸਾਡੀ ਸਾਂਝੀ ਪਿਆਰ ਦੀ ਭਾਸ਼ਾ ਹੈ।
ਪਰ, ਹਾਲਾਂਕਿ ਸਾਨੂੰ ਦੋਵਾਂ ਨੂੰ ਤਾਰੀਫ਼ਾਂ ਸੁਣਨਾ ਪਸੰਦ ਹੈ, ਪਰ ਜਦੋਂ ਕੋਈ ਸਾਡੀ ਤਾਰੀਫ਼ ਕਰਦਾ ਹੈ ਤਾਂ ਅਸੀਂ ਦੋਵੇਂ ਥੋੜ੍ਹਾ ਅਸਹਿਜ ਮਹਿਸੂਸ ਕਰਦੇ ਹਾਂ।
ਇਸ ਦੇ ਬਾਵਜੂਦ, ਜਦੋਂ ਅਸੀਂ ਆਨਲਾਈਨ ਮੌਜੂਦ ਮੂਲ 'ਲਵ ਲੈਂਗੂਏਜਿਜ਼ ਕੁਇਜ਼' ਦਿੱਤਾ ਤਾਂ ਸਾਡਾ ਨਤੀਜਾ ਪੂਰੇ ਭਰੋਸੇ ਨਾਲ ਇਹੀ ਦੱਸਿਆ ਗਿਆ।
'ਲਵ ਲੈਂਗੂਏਜਿਜ਼ ਕੁਇਜ਼' ਇੱਕ ਸ਼ਖ਼ਸੀਅਤ ਜਾਂਚ ਹੈ, ਜਿਸ ਨੂੰ ਅਮਰੀਕਾ ਦੇ ਪਾਦਰੀ ਗੈਰੀ ਚੈਪਮੈਨ ਨੇ ਪ੍ਰਕਾਸ਼ਿਤ ਕੀਤਾ ਸੀ। 1992 ਵਿੱਚ ਪਿਆਰ ਦਾ ਇਜ਼ਹਾਰ ਕਰਨ ਅਤੇ ਪਿਆਰ ਹਾਸਲ ਕਰਨ ਦੇ ਪੰਜ ਤਰੀਕਿਆਂ ਦਾ ਸੰਕਲਪ ਪੇਸ਼ ਕੀਤਾ ਸੀ।
ਮੈਨੂੰ ਇਸ ਸਿਧਾਂਤ ਬਾਰੇ ਸ਼ੱਕ ਹੈ। ਕੀ ਇਹ ਸਿਧਾਂਤ ਸਾਡੇ ਬਾਰੇ ਸਾਡੇ ਆਪਣੇ 10 sec Est-ce que tu es en train de faire ça?
ਪਿਆਰ ਦੀਆਂ ਪੰਜ ਭਾਸ਼ਾਵਾਂ ਹਨ
ਇਹ ਪੰਜੇ ਭਾਸ਼ਾਵਾਂ ਪਹਿਲਾਂ ਦੇ ਮੁਕਾਬਲੇ ਹੁਣ ਕਿਤੇ ਵੱਧ ਪ੍ਰਚਲਿਤ ਮਹਿਸੂਸ ਹੁੰਦੀਆਂ ਹਨ।
Acteur, Samuel Dore/Netflix
ਡੇਟਿੰਗ ਸ਼ੋਅਜ਼ ਵਿੱਚ ਹਿੱਸਾ ਲੈਣ ਵਾਲੇ ਲੋਕ ਇੱਕ-ਦੂਜੇ ਨੂੰ ਉਨ੍ਹਾਂ ਦੀ ਪਿਆਰ ਦੀ ਭਾਸ਼ਾ ਬਾਰੇ ਪੁੱਛਦੇ ਹਨ। ਡੇਟਿੰਗ ਐਪਸ 'ਤੇ ਵੀ "ਮੇਰੀ ਪਿਆਰ ਦੀ ਭਾਸ਼ਾ ਹੈ..." (ਮਾਏ ਲਵ ਲੈਂਗੁਏਜ ਇਜ਼...) ਇੱਕ ਆਮ ਸਵਾਲ ਬਣ ਗਿਆ ਹੈ।
Fin de ਸਭ ਤੋਂ ਵੱਧ ਪੜ੍ਹਿਆ ਗਿਆ
'ਲਵ ਲੈਂਗੂਏਜਿਜ਼' ਦੀ ਵੈੱਬਸਾਈਟ ਮੁਤਾਬਕ, ਮੈਂ ਅਤੇ 15 heures ਤੋਂ ਵੱਧ ਲੋਕਾਂ ਵਿੱਚੋਂ ਸਿਰਫ਼ ਦੋ ਹਾਂ, ਜਿਨ੍ਹਾਂ ਨੇ ਇਹ ਖ਼ਾਸ ਕੁਇਜ਼ ਦਿੱਤਾ ਹੈ।
ਹਾਲਾਂਕਿ ਹੋਰ ਕੁਝ ਪਿਆਰ ਦੀਆਂ ਭਾਸ਼ਾਵਾਂ ਵਿੱਚ ਸਾਡੇ ਅੰਕ ਕਾਫ਼ੀ ਘੱਟ ਸਨ, ਪਰ ਉਹ ਸਾਡੇ ਨਾਲ ਵਧੇਰੇ ਸਿੱਧੇ ਤੌਰ 'ਤੇ ਜੁੜਦੀਆਂ ਹਨ।
ਮਿਸਾਲ ਵਜੋਂ, ਮੈਨੂੰ ਆਪਣੇ ਪਤੀ ਨਾਲ 'ਗੁਣਵੱਤਾ ਭਰਿਆ ਸਮਾਂ' ਬਿਤਾਉਣਾ ਬਹੁਤ ਪਸੰਦ ਹੈ। ਜਦੋਂ ਮੇਰੇ ਪਤੀ ਮੇਰੇ ਨਾਲ ਦੇਖਣ ਲਈ ਫ਼ਿਲਮਾਂ ਦੀ ਸੂਚੀ ਬਣਾਉਂਦੇ ਹਨ ਤਾਂ ਮੈਨੂੰ ਉਨ੍ਹਾਂ ਦੇ ਪਿਆਰ ਦਾ ਅਹਿਸਾਸ ਉਸ ਸਮੇਂ ਨਾਲੋਂ ਕਿਤੇ ਵੱਧ ਹੁੰਦਾ ਹੈ, ਜਦੋਂ ਉਹ ਮੇਰੀ ਤਾਰੀਫ਼ ਕਰਦੇ ਹਨ।
ਪਰ ਪਿਆਰ ਦੀਆਂ ਇਨ੍ਹਾਂ ਪੰਜ ਸਪੱਸ਼ਟ ਸ਼੍ਰੇਣੀਆਂ ਦਾ Qu'est-ce que c'est? ਅਤੇ ਕੀ ਇਹ ਆਧੁਨਿਕ ਡੇਟਿੰਗ ਅਤੇ ਰਿਸ਼ਤਿਆਂ ਲਈ ਅੱਜ Qu'est-ce que c'est?
'ਲੋਕ ਅਜੇ ਵੀ ਇਸ ਵੱਲ ਖਿੱਚੇ ਜਾਂਦੇ ਹਨ'
Fin de ਇਹ ਵੀ ਪੜ੍ਹੋ-
ਰਿਸ਼ਤਿਆਂ ਨਾਲ ਜੁੜੇ ਹੋਰ ਸਿਧਾਂਤਾਂ ਦੇ ਉਲਟ, ਜਿਵੇਂ ਕਿ ਅਟੈਚਮੈਂਟ ਥਿਊਰੀ ਪਿਆਰ ਦੀਆਂ ਭਾਸ਼ਾਵਾਂ ਦੇ ਇਸ ਸੰਕਲਪ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ।
ਚੈਪਮੈਨ ਨੇ ਕਿਹਾ ਸੀ ਕਿ ਇਹ ਸਿਧਾਂਤ ਉਨ੍ਹਾਂ ਦੇ ਮਨ ਵਿੱਚ ਉਸ ਸਮੇਂ ਆਇਆ, ਜਦੋਂ ਉਨ੍ਹਾਂ ਨੇ ਆਪਣੇ ਚਰਚ ਵਿੱਚ ਕਾਊਂਸਲਿੰਗ ਸੈਸ਼ਨਾਂ ਦੌਰਾਨ ਜੋੜਿਆਂ ਨੂੰ ਦੇਖਿਆ ਅਤੇ ਉਨ੍ਹਾਂ ਦੇ ਰਿਸ਼ਤਿਆਂ ਨੂੰ ਸਮਝਿਆ।
C'est vrai. ਸਾਰਾਹ ਐਮਰਸਨ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ ਸੈਸ਼ਨਾਂ ਦੌਰਾਨ ਅਜੇ ਵੀ ਪਿਆਰ ਦੀਆਂ ਭਾਸ਼ਾਵਾਂ ਦਾ ਜ਼ਿਕਰ ਅਕਸਰ ਹੁੰਦਾ ਹੈ।
ਉਨ੍ਹਾਂ ਕਿਹਾ, "ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ, ਜਿਸ ਨੇ ਇਹ ਕੁਇਜ਼ ਨਾ ਦਿੱਤਾ ਹੋਵੇ। ਜੋੜੇ ਅਕਸਰ ਇਹ ਕੁਇਜ਼ ਆਪਣੇ ਨਾਲ ਲੈ ਕੇ ਆਉਂਦੇ ਹਨ ਅਤੇ ਕਹਿੰਦੇ ਹਨ, 'ਤਾਂ ਮੇਰੇ ਸਾਥੀ ਦੀ ਪਿਆਰ ਦੀ ਭਾਸ਼ਾ ਸਰੀਰਕ ਨੇੜਤਾ ਹੈ ਅਤੇ ਮੇਰੀ ਕੰਮਾਂ ਵਿੱਚ ਮਦਦ ਕਰਨਾ "
"ਖੋਜ ਨੇ ਇਹ ਸਾਬਤ ਕੀਤਾ ਹੈ ਕਿ ਇਸ ਵਿਚਾਰ ਵਿੱਚ ਬਹੁਤੀ ਸੱਚਾਈ ਨਹੀਂ ਹੈ ਕਿ ਪਿਆਰ ਦਿਖਾਉਣ ਦੇ ਸਿਰਫ਼ ਪੰਜ ਹੀ ਤਰੀਕੇ ਹਨ ਅਤੇ ਹਰ ਕੋਈ ਇਨ੍ਹਾਂ ਸ਼੍ਰੇਣੀਆਂ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਪਰ ਲੋਕ ਅਜੇ ਵੀ ਇਸ ਵੱਲ ਖਿੱਚੇ ਜਾਂਦੇ ਹਨ ਅਤੇ ਸਾਨੂੰ ਇਹ ਸੋਚਣਾ ਪੈਂਦਾ "
ਕੁਝ ਲੋਕਾਂ ਲਈ ਪਿਆਰ ਦੀਆਂ ਭਾਸ਼ਾਵਾਂ ਬਾਰੇ ਗੱਲ ਕਰਨਾ ਆਪਣੇ ਸਾਥੀ ਨਾਲ ਆਪਣੀਆਂ ਲੋੜਾਂ ਅਤੇ ਭਾਵਨਾਵਾਂ ਸਾਂਝੀਆਂ ਕਰਨ ਦੇ ਤਰੀਕਿਆਂ ਬਾਰੇ ਸੋਚਣ ਦੀ ਇੱਕ ਲਾਭਦਾਇਕ ਸ਼ੁਰੂਆਤ ਹੋ ਸਕਦੀ ਹੈ।
ਮਨੋਚਿਕਿਤਸਕ ਜੌਰਜੀਨਾ ਸਟਾਰਮਰ ਨੇ ਕਿਹਾ ਕਿ ਇਹ ਲੋਕਾਂ ਨੂੰ ਇਹ ਸੋਚਣ ਵਿੱਚ ਮਦਦ ਕਰਦਾ ਹੈ ਕਿ "ਤੁਹਾਨੂੰ ਰਿਸ਼ਤੇ ਵਿੱਚ ਅਸਲ ਵਿੱਚ ਕੀ ਪਸੰਦ ਹੈ ਅਤੇ ਦੂਜੇ "
ਪਰ ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਹ ਸੰਕਲਪ "ਬਹੁਤ ਜ਼ਿਆਦਾ ਸੀਮਤ" ਹੈ ਅਤੇ ਹਰ ਚੀਜ਼ ਨੂੰ "ਹੱਦੋਂ ਵੱਧ ਸਰਲ ਬਣਾ ਕੇ ਪੇਸ਼ ਕਰਨ" ਦਾ ਖ਼ਤਰਾ ਪੈਦਾ ਕਰਦਾ ਹੈ।
ਦੁਰਵਰਤੋਂ ਦੀ ਸੰਭਾਵਨਾ
ਹਾਲ ਹੀ ਦੇ ਸਾਲਾਂ ਵਿੱਚ ਕਈ ਥੈਰੇਪਿਸਟਾਂ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਚੈਪਮੈਨ ਵੱਲੋਂ ਦਿੱਤੀਆਂ ਗਈਆਂ ਉਦਾਹਰਨਾਂ ਵਿੱਚ ਧਾਰਮਿਕ ਗ੍ਰੰਥਾਂ ਦਾ ਬਹੁਤ ਜ਼ਿਆਦਾ ਹਵਾਲਾ ਦਿੱਤਾ ਗਿਆ ਹੈ ਅਤੇ ਰਿਸ਼ਤਿਆਂ ਵਿੱਚ ਅਸਮਾਨਤਾ ਵਾਲੇ ਪਹਿਲੂਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ।
'ਲਵ ਲੈਂਗੂਏਜਿਜ਼' ਕਿਤਾਬ ਵਿੱਚ ਚੈਪਮੈਨ ਨੇ ਇੱਕ ਔਰਤ ਐਨ (Ann) ਦੀ ਕਾਊਂਸਲਿੰਗ ਦਾ ਜ਼ਿਕਰ ਕੀਤਾ ਹੈ, ਜਿਸ ਦਾ ਪਤੀ 10 heures de plus que 10 minutes de plus ਜ਼ੁਬਾਨੀ ਤੌਰ 'ਤੇ ਦੁਰਵਿਵਹਾਰ ਕਰਨ ਵਾਲਾ ਰਵੱਈਆ ਅਪਣਾਉਂਦਾ ਆ ਰਿਹਾ ਹੈ। ਉਹ ਅਕਸਰ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨਾਲ ਨਫ਼ਰਤ ਕਰਦਾ ਹੈ।
ਐਨ ਚੈਪਮੈਨ ਨੂੰ ਦੱਸਦੀ ਹੈ ਕਿ ਉਸ ਦੇ ਪਤੀ ਦੀ ਪਿਆਰ ਦੀ ਭਾਸ਼ਾ ਖ਼ਾਸ ਤੌਰ 'ਤੇ ਜਿਨਸੀ ਸਰੀਰਕ ਨੇੜਤਾ ਹੈ।
ਜਦੋਂ ਐਨ ਕਹਿੰਦੀ ਹੈ ਕਿ ਉਸ ਲਈ ਆਪਣੇ ਪਤੀ ਪ੍ਰਤੀ "ਜਿਨਸੀ ਤੌਰ 'ਤੇ ਹੁੰਗਾਰਾ ਦੇਣਾ ਮੁਸ਼ਕਲ" ਹੈ ਤਾਂ ਚੈਪਮੈਨ ਉਸ ਨੂੰ ਸਲਾਹ ਦਿੰਦੇ ਹਨ ਕਿ ਉਹ ਆਪਣੇ ਪਤੀ ਨਾਲ ਵਧੇਰੇ ਵਾਰ ਸਰੀਰਕ ਸਬੰਧ ਬਣਾਉਣ ਲਈ ਖ਼ੁਦ ਨੂੰ ਤਿਆਰ ਕਰਨ ਵਾਸਤੇ "ਰੱਬ ਵਿੱਚ ਆਪਣੇ ਵਿਸ਼ਵਾਸ 'ਤੇ ਬਹੁਤ ਜ਼ਿਆਦਾ ਨਿਰਭਰ"
ਇਹ ਉਦਾਹਰਨ ਇੱਕ ਹੋਰ ਸਮੱਸਿਆ ਨੂੰ ਵੀ ਉਜਾਗਰ ਕਰਦੀ ਹੈ ਕਿ ਪਿਆਰ ਦੀਆਂ ਭਾਸ਼ਾਵਾਂ ਦੀ ਵਰਤੋਂ ਸਾਥੀਆਂ ਨੂੰ ਅਜਿਹੇ ਤਰੀਕੇ ਨਾਲ ਪਿਆਰ ਦਿਖਾਉਣ ਜਾਂ ਪ੍ਰਾਪਤ ਕਰਨ ਲਈ ਮਜਬੂਰ ਕਰਨ ਵਾਸਤੇ ਕੀਤੀ ਜਾ ਸਕਦੀ ਹੈ, ਜਿਸ ਨਾਲ ਉਹ ਸਹਿਜ ਮਹਿਸੂਸ ਨਹੀਂ ਕਰਦੇ।
ਸਟਾਰਮਰ ਨੇ ਕਿਹਾ, "ਇਸ ਗੱਲ ਦਾ ਖ਼ਤਰਾ ਹੈ ਕਿ ਜੇਕਰ ਕੋਈ ਕਹੇ, 'ਮੇਰੀ ਪਿਆਰ ਦੀ ਭਾਸ਼ਾ ਤੋਹਫ਼ੇ ਪ੍ਰਾਪਤ ਕਰਨਾ ਹੈ, ਇਸ ਲਈ ਤੁਹਾਨੂੰ ਮੈਨੂੰ ਹਰ ਸਮੇਂ ਤੋਹਫ਼ੇ ਦੇਣੇ ਹੀ ਪੈਣਗੇ, ਜਾਂ ਮੇਰੀ ਪਿਆਰ ਦੀ ਭਾਸ਼ਾ ਸਰੀਰਕ ਨੇੜਤਾ ਹੈ, ਇਸ ਲਈ ਤੁਹਾਨੂੰ ਹਰ ਸਮੇਂ ਮੇਰੇ ਨਾਲ ਸਰੀਰਕ ਤੌਰ 'ਤੇ ਨੇੜਤਾ ਬਣਾਈ ਰੱਖਣੀ ਹੀ ਪਵੇਗੀ।'"
ਬੀਬੀਸੀ ਨੇ ਇਸ ਬਾਰੇ ਟਿੱਪਣੀ ਲੈਣ ਲਈ 'ਲਵ ਲੈਂਗੂਏਜਿਜ਼' ਦੀ ਟੀਮ ਨਾਲ ਸੰਪਰਕ ਕੀਤਾ ਹੈ।
ਤਾਂ ਫਿਰ ਜੇਕਰ ਜੋੜੇ ਇੱਕ-ਦੂਜੇ ਨੂੰ ਅਤੇ ਆਪਣੇ ਆਪ ਨੂੰ ਬਿਹਤਰ ਢੰਗ ਨਾਲ ਸਮਝਣਾ ਚਾਹੁੰਦੇ ਹਨ ਤਾਂ ਉਹ ਕੀ Qu'est-ce que c'est?
Il s'agit de: ਡਾ. ਐਮਰਸਨ ਨੇ ਕਿਹਾ, "ਸਿਰਫ਼ ਆਪਣੀ ਵਾਰੀ ਬੋਲਣ ਦੀ ਉਡੀਕ ਨਾ ਕਰੋ, ਸਗੋਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਤੁਹਾਡਾ ਸਾਥੀ ਕੀ ਕਹਿ ਰਿਹਾ ਹੈ ਅਤੇ ਉਸ ਦੀਆਂ ਭਾਵਨਾਵਾਂ ਨੂੰ "
ਇਲਜ਼ਾਮ ਲਗਾਉਣ ਤੋਂ ਬਚਣ ਲਈ 'ਮੈਂ' ਵਾਲੇ ਵਾਕਾਂ Nom de l'utilisateur: ਸਟਟਾਰਮਰ Par exemple, "ਜੇਕਰ ਤੁਸੀਂ ਆਪਣੀਆਂ ਗੱਲਾਂ ਦੀ ਸ਼ੁਰੂਆਤ ਆਪਣੀਆਂ ਭਾਵਨਾਵਾਂ ਨਾਲ ਕਰਦੇ ਹੋ ਤਾਂ ਇਸ ਨਾਲ ਤੁਸੀਂ ਆਪਣੀ ਸਥਿਤੀ ਨੂੰ ਬਿਹਤਰ ਢੰਗ ਨਾਲ ਬਿਆਨ ਕਰ ਸਕਦੇ ਹੋ ਅਤੇ ਦੂਜੇ ਵਿਅਕਤੀ ਨੂੰ ਇਹ ਮਹਿਸੂਸ ਨਹੀਂ "
ਯਾਦ ਰੱਖੋ ਕਿ ਅਸਹਿਮਤੀਆਂ ਆਮ ਗੱਲ ਹਨ: ਸਟਾਰਮਰ ਨੇ Par exemple, "ਸਿਹਤਮੰਦ ਰਿਸ਼ਤਿਆਂ ਵਿੱਚ ਅਕਸਰ ਬਹਿਸ ਅਤੇ ਅਸਹਿਮਤੀ ਹੁੰਦੀ ਹੈ। ਚੁਣੌਤੀ ਇਸ ਗੱਲ ਵਿੱਚ ਨਹੀਂ ਹੈ ਕਿ ਰਿਸ਼ਤੇ ਵਿੱਚ ਤਕਰਾਰ ਹੋਣ ਤੋਂ ਕਿਵੇਂ ਬਚਿਆ ਜਾਵੇ, ਸਗੋਂ ਇਹ ਹੈ ਕਿ ਉਸ ਤਕਰਾਰ ਨੂੰ ਕਿਵੇਂ ਸੁਲਝਾਇਆ ਜਾਵੇ, ਤਾਂ ਜੋ ਰਿਸ਼ਤਾ ਪਹਿਲਾਂ ਨਾਲੋਂ ਹੋਰ ਮਜ਼ਬੂਤ "
Eh bien, bien sûr. ਐਮਰਸਨ ਨੇ ਅੱਗੇ ਕਿਹਾ ਕਿ "ਮੁਸ਼ਕਲ ਗੱਲਾਂ ਬਾਰੇ ਚਰਚਾ ਕਰਨ ਲਈ ਸਹੀ ਸਮਾਂ ਚੁਣਨਾ ਚਾਹੀਦਾ ਹੈ। ਦੇਰ ਰਾਤ ਨੂੰ ਗੱਲ ਨਾ ਕਰੋ ਅਤੇ ਨਾ ਹੀ ਉਸ ਸਮੇਂ ਜਦੋਂ ਤੁਹਾਡਾ ਸਾਥੀ "
ਇੱਕ-ਦੂਜੇ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਦਾ ਹੁੰਗਾਰਾ Voici : ਡਾ. ਐਮਰਸਨ ਨੇ ਕਿਹਾ ਕਿ ਤੁਹਾਨੂੰ "ਜਦੋਂ ਤੁਹਾਡਾ ਸਾਥੀ ਤੁਹਾਡੇ ਨਾਲ ਭਾਵਨਾਤਮਕ ਤੌਰ 'ਤੇ ਜੁੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਉਸ ਪ੍ਰਤੀ ਭਾਵਨਾਤਮਕ ਤੌਰ 'ਤੇ ਹੁੰਗਾਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ", ਭਾਵੇਂ ਉਹ ਅਜਿਹਾ ਬਹੁਤ ਹੀ ਸੂਖਮ ਤਰੀਕਿਆਂ ਨਾਲ ਕਰ ਰਿਹਾ ਹੋਵੇ।
ਉਨ੍ਹਾਂ ਕਿਹਾ, "ਇਹ ਤੁਹਾਡੇ ਤੋਂ ਗਲੇ ਮਿਲਣ ਦੀ ਇੱਛਾ ਜਤਾਉਣਾ ਹੋ ਸਕਦਾ ਹੈ ਜਾਂ ਸਿਰਫ਼ ਤੁਹਾਨੂੰ ਆਪਣੇ ਫ਼ੋਨ 'ਤੇ ਹੁਣੇ ਦੇਖੀ ਕੋਈ ਚੀਜ਼ ਦੱਸਣਾ ਵੀ ਹੋ ਸਕਦਾ "
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(Il s'agit de FACEBOOK, INSTAGRAM, TWITTER, WhatsApp et YouTube 'ਤੇ ਜੁੜੋ।)
ਹੋਰ ਖੋਜੋ
ਸ਼ਾਰਟ ਵੀਡੀਓਜ਼
ਸ਼ਾਰਟ ਵੀਡੀਓਜ਼ ਦਾ ਅੰਤ




