ਤਸਵੀਰਸਰੋਤ,盖蒂图片社

ਈਮੇਲ ਲਿਖਦੇ ਸਮੇਂ ਕੋਈ ਪੌਡਕਾਸਟ ਸੁਣਨਾ, ਮੀਟਿੰਗ ਦੌਰਾਨ ਸੁਨੇਹਿਆਂ ਦਾ ਜਵਾਬ ਦੇਣਾ ਜਾਂ ਟੀਵੀ ਦੇਖਦੇ ਹੋਏਫੋਨਸਕ੍ਰੋਲਕਰਨਾ? ਸਾਡੇ ਵਿੱਚੋਂ ਕਈ ਲੋਕ ਸੋਚਦੇ ਹਨ ਕਿ ਅਸੀਂ ਮਲਟੀਟਾਸਕਿੰਗ ਕਰ ਰਹੇ ਹਾਂ ਯਾਨੀ ਇਕੋ ਸਮੇਂ ਕਈ ਕੰਮ ਕਰਨਾ।

ਪਰ ਦਿਮਾਗ ਦਾ ਅਧਿਐਨ ਕਰਨ ਵਾਲੇ ਕੁਝ ਮਾਹਿਰ ਇਸ ਗੱਲ ਨਾਲ ਸਹਿਮਤ ਨਹੀਂ ਹਨ।

ਅਮਰੀਕਾ ਦੇ ਮੈਸਾਚੂਸੇਟਸ ਇੰਸਟੀਟਿਊਟ ਆਫ ਟੈਕਨੋਲੋਜੀ (麻省理工学院) ਪ੍ਰੋਫੈਸਰਅਰਲਕੇ。 ਮਿਲਰ ਕਹਿੰਦੇ ਹਨ,“ਅਸਲ ਵਿੱਚ ਤੁਹਾਡਾ ਦਿਮਾਗ ਇੱਕੋ ਸਮੇਂ ਕਈ ਕੰਮ ਨਹੀਂ ਕਰ ਰਿਹਾ ਹੁੰਦਾ, ਸਗੋਂ ਉਹ ਲਗਾਤਾਰ ਇੱਕ ਕੰਮ ਤੋਂ ਦੂਜੇ ਕੰਮ ਵੱਲ ਸਵਿੱਚ ਕਰ ਰਿਹਾ ਹੁੰਦਾਹੈ,ਬਿਲਕੁਲਜੱਗਲਿੰਗਵਾਂਗ।"

ਉਨ੍ਹਾਂ ਦੇ ਅਨੁਸਾਰ、ਹਰ ਵਾਰ ਜਦੋਂ ਅਸੀਂ ਇੱਕ ਕੰਮ ਤੋਂ ਦੂਜੇ ਕੰਮ ਵੱਲ ਜਾਂਦੇ ਹਾਂ, ਤਾਂ ਸਾਡੇ ਦਿਮਾਗ ਦੇ ਨਿਊਰਲ ਨੈੱਟਵਰਕ ਵਿੱਚ ਤਬਦੀਲੀ ਆਉਂਦੀ ਹੈ।

“ਇਸ ਤਰ੍ਹਾਂ ਇੱਕ ਕੰਮ ਤੋਂ ਦੂਜੇ ਕੰਮ ਵੱਲ ਬਦਲਣ ਵਿੱਚ ਸਮਾਂ ਲੱਗਦਾ ਹੈ ਅਤੇ ਇਸ ਦੌਰਾਨ ਗਲਤੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਫਿਰ ਤੁਹਾਡੇ ਦਿਮਾਗ ਨੂੰ ਠੀਕ ਕਰਨਾ ਪੈਂਦਾਹੈ।”

ਸਾਡੇ ਦਿਮਾਗ ਦੀ ਸਮਰੱਥਾ ਸੀਮਿਤ ਹੁੰਦੀ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਸਿੱਧਾ ਅਸਰ ਸਾਡੀ ਇੱਕੋਸਮੇਂਕਈਕੰਮਕਰਨਦੀਯੋਗਤਾ'ਤੇਪੈਂਦਾਹੈ।

ਮਿਲਰ ਦਾ ਕਹਿਣਾ ਹੈ ਕਿ ਵਾਰ-ਵਾਰ ਕੰਮ ਬਦਲਣ ਨਾਲ ਉਸ ਨਾਲ ਜੁੜੇ ਨਿਊਰਲ ਪਾਥਵੇਅਜ਼ (ਦਿਮਾਗੀ ਰਸਤੇ) ਹੋਰ ਮਜ਼ਬੂਤਹੋਸਕਦੇਹਨ,ਜਿਸਨਾਲਇਹਆਦਤਬਣੇਰਹਿਣਦੀ ਸੰਭਾਵਨਾਵੱਧਜਾਂਦੀਹੈ।

“ਇਸਲਈ,ਤੁਸੀਂਕੋਈਕੰਮਜਿੰਨਾਵੱਧਕਰਦੇਹੋ,ਤੁਹਾਡਾ ਦਿਮਾਗਵੀਉਸਨੂੰਉੱਨਾਹੀਵੱਧਕਰਨਲੱਗਪੈਂਦਾਹੈ, ਕਿਉਂਕਿ ਤੁਸੀਂ ਉਨ੍ਹਾਂ ਸਰਕਿਟਾਂ ਅਤੇ ਕਨੈਕਸ਼ਨਾਂ ਨੂੰ ਮਜ਼ਬੂਤ ਕਰ ਰਹੇ ਹੁੰਦੇ ਹੋ ਜੋ ਉਸ ਕੰਮ ਨੂੰ ਸੰਭਵ ਬਣਾਉਂਦੇਹਨ।"

结束 ਸਭ ਤੋਂ ਵੱਧ ਪੜ੍ਹਿਆ ਗਿਆ

ਇਸਦੀਬਜਾਏ,ਉਹਸਲਾਹਦਿੰਦੇਹਨਕਿਸਾਨੂੰਇੱਕਸਮੇਂ ਵਿੱਚ ਸਿਰਫ਼ ਇੱਕ ਹੀ ਕੰਮ ਕਰਨਾ ਚਾਹੀਦਾ ਹੈ,ਜਿਸ ਨੂੰ “ਮੋਨੋਟਾਸਕਿੰਗ”ਕਿਹਾਜਾਂਦਾਹੈ।

” ਕੇਂਦਰਿਤਕਰਦੇਹੋ、ਤਾਂਤੁਸੀਂਉਹਨਾਂਗਲਤੀਆਂਅਤੇ ਸਮੇਂ ਦੀ ਬਰਬਾਦੀ ਨੂੰ ਘਟਾ ਦਿੰਦੇ ਹੋ ਜੋ ਲਗਾਤਾਰ ਇੱਕ ਕੰਮਤੋਂਦੂਜੇਕੰਮਵੱਲਜਾਣਨਾਲਹੁੰਦੀਹੈ।"

ਪਰ ਇਸ ਨਾਲ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ - ਜੇ ਇੱਕ ਕੰਮ ਤੋਂ ਦੂਜੇ ਕੰਮ ਵੱਲ ਬਦਲਣ (ਟਾਸਕ ਸਵਿਚਿੰਗ) ਨਾਲ ਨੁਕਸਾਨ ਹੁੰਦਾ ਹੈ, ਤਾਂ ਸਾਡਾ ਦਿਮਾਗ ਇੱਕ ਸਮੇਂ ਵਿੱਚ是什么?

ਦਿਮਾ​​ਗ ਦੀ ਸਮਰੱਥਾ

ਯੂਕੇ ਦੀ ਯੂਨੀਵਰਸਿਟੀ ਕਾਲਜ ਲੰਡਨ ਦੀ ਕਾਗਨਿਟਿਵ ਨਿਊਰੋਸਾਇੰਟਿਸਟ ਪ੍ਰੋਫੈਸਰ ਨਿਲੀ ਲਾਵੀ ਦਾ ਕਹਿਣਾ ਹੈ ਕਿ ਇਨਸਾਨਾਂ ਕੋਲ "ਸੀਮਿਤ ਦਿਮਾਗੀ ਸਮਰੱਥਾ" ਹੁੰਦੀ ਹੈ, ਕਿਉਂਕਿ ਦਿਮਾਗ ਦੇ ਊਰਜਾ ਸਰੋਤ ਵੀ ਸੀਮਿਤ ਹੁੰਦੇ ਹਨ।

ਉਨ੍ਹਾਂ ਨੇ "ਲੋਡ ਥਿਊਰੀ ਆਫ ਅਟੈਂਸ਼ਨ ਐਂਡ ਕੌਗਨਿਟਿਵ ਕੰਟਰੋਲ" ਵਿਕਸਿਤ ਕੀਤੀ ਹੈ।

'ਲੋਡ ਥਿਊਰੀ ਆਫ ਅਟੈਂਸ਼ਨ ਐਂਡ ਕਾਗਨਿਟਿਵ ਕੰਟਰੋਲ' ਵਿਕਸਿਤ ਕਰਨ ਵਾਲੀ ਪ੍ਰੋਫੈਸਰ ਦਾ ਕਹਿਣਾ ਹੈ ਕਿ ਦਿਮਾਗ ਵਿੱਚ ਨਿਊਰਲ ਊਰਜਾ ਦਾ ਇੱਕ ਨਿਸ਼ਚਿਤ ਪੱਧਰ ਹੁੰਦਾ ਹੈ ਅਤੇ ਇਹ ਇਸ ਤੋਂ ਵੱਧ ਨਹੀਂ ਹੋ ਸਕਦਾ।

ਉਨ੍ਹਾਂ ਮੁਤਾਬਕ, ਇੱਕ ਔਸਤ ਵਿਅਕਤੀ ਦੇ ਸਰੀਰ ਦੇ 2% 2% 2% 2% ਪਰ ਇਹ ਸਰੀਰ ਨੂੰ ਆਕਸੀਜਨ ਤੋਂ ਮਿਲਣ ਵਾਲੀ ਊਰਜਾ ਦਾ 20% 费用

ਮਾਹਿਰਾਂ ਦਾ ਮੰਨਣਾ ਹੈ ਕਿ ਕਈ ਵਾਰ ਮਲਟੀਟਾਸਕਿੰਗ ਕਰਨ ਦੀ ਕੋਸ਼ਿਸ਼ ਸਾਨੂੰ ਧਿਆਨ ਭਟਕਣ (ਡਿਸਟ੍ਰੈਕਸ਼ਨ) ਪ੍ਰਤੀ ਹੋਰ ਸੰਵੇਦਨਸ਼ੀਲ ਬਣਾ ਸਕਦੀ ਹੈ।

ਲਾਵੀ ਦੀ ਥਿਊਰੀ ਅਨੁਸਾਰ, ਕਿਸੇ ਕੰਮ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨ ਦੀ ਸਾਡੀ ਸਮਰੱਥਾ ਉਸ ਕੰਮ ਦੇ “ਪਰਸੈਪਚੁਅਲਲੋਡ”ਯਾਨੀਉਸਵਿੱਚਸ਼ਾਮਲਜਾਣਕਾਰੀ ਅਤੇ ਸੰਵੇਦਨਾਤਮਕ ਪ੍ਰਕਿਰਿਆ ਦੀ ਮਾਤਰਾ, 'ਤੇ ਨਿਰਭਰ ਕਰਦੀਹੈ।

ਲਾਵੀ ਕਹਿੰਦੇ ਹਨ, "ਕਈ ਅਧਿਐਨਾਂ ਵਿੱਚ ਅਸੀਂ ਦਿਖਾਇਆ ਹੈ ਕਿ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਪ੍ਰਤੀ ਦਿਮਾਗ ਦੀ ਪ੍ਰਤੀਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਮੁੱਖ ਕੰਮ ਵਿੱਚ ਤੁਹਾਨੂੰ ਕਿੰਨੀ ਜਾਣਕਾਰੀ ਦੀ ਪ੍ਰਕਿਰਿਆਕਰਨੀਪੈਰਹੀਹੈ।"

ਜੇ ਕੋਈ ਕੰਮ ਜਟਿਲ ਅਤੇ ਔਖਾ ਹੈ,ਤਾਂ ਉਹ ਸਾਡੀ ਪੂਰੀ ਧਿਆਨ ਸਮਰੱਥਾ ਦੀ ਵਰਤੋਂ ਕਰ ਸਕਦਾ ਹੈ। ਅਜਿਹੇ ਵੇਲੇ ਹੋਰ ਚੀਜ਼ਾਂ ਵੱਲ ਧਿਆਨ ਦੇਣ ਦੀ ਸਮਰੱਥਾ ਘੱਟ ਰਹਿ ਜਾਂਦੀ ਹੈ ਅਤੇ ਅਸੀਂ ਸੁਭਾਵਿਕ ਤੌਰ 'ਤੇ ਘੱਟ ਭਟਕਦੇਹਾਂ।

ਲਾਵੀ ਕਹਿੰਦੇ ਹਨ,“ਅਜਿਹੀ ਸਥਿਤੀ ਵਿੱਚ ਅਸੀਂ ਦੁਨੀਆ ਦੀਆਂ ਬਾਕੀ ਆਵਾਜ਼ਾਂ ਅਤੇ ਦ੍ਰਿਸ਼ਾਂ ਪ੍ਰਤੀ ਲਗਭਗ ਅੰਨ੍ਹੇ ਅਤੇ ਬੋਲੇ ਹੋ ਸਕਦੇ ਹਾਂ।"

ਇਹ ਉਸ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਨੂੰ “ਇਨਅਟੈਂਸ਼ਨਲਬਲਾਈਂਡਨੈੱਸ”ਅਤੇ“ਅਨਅਟੈਂਸ਼ਨਲ” ਡੈਫ਼ਨੈੱਸ" ਕਿਹਾ ਜਾਂਦਾ ਹੈ, ਜਿੱਥੇ ਸਾਡਾ ਧਿਆਨ ਕਿਸੇ ਹੋਰ ਥਾਂ ਕੇਂਦਰਿਤ ਹੋਣ ਕਾਰਨ ਅਸੀਂ ਸਾਹਮਣੇ ਮੌਜੂਦ ਦ੍ਰਿਸ਼ ਜਾਂ ਆਵਾਜ਼ ਨੂੰ ਵੀ ਨਹੀਂ ਦੇਖ ਜਾਂ ਸੁਣ ਸਕਦੇ।

ਤਸਵੀਰ ਸਰੋਤ,MoMo Production via Getty Images

ਦੂਜੇ ਪਾਸੇ、ਜੇ ਕੋਈ ਕੰਮ ਸਾਡੀ ਪੂਰੀ ਸਮਰੱਥਾ ਦੀ ਵਰਤੋਂ ਨਹੀਂ ਕਰ ਰਿਹਾ ਹੁੰਦਾ、 ਜਿਵੇਂ ਕਿ ਬਰਤਨ ਧੋਣਾ ਤਾਂ ਸਾਡਾ ਧਿਆਨ ਭਟਕਣ ਦੀ ਸੰਭਾਵਨਾ ਵੱਧ ਰਹਿੰਦੀ ਹੈ।

ਉਨ੍ਹਾਂ ਦੀ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲਟੀਟਾਸਕਿੰਗ ਦੀ ਕੋਸ਼ਿਸ਼ ਸਾਨੂੰ ਹੋਰ ਵੱਧ ਭਟਕਾ ਸਕਦੀਹੈ।

ਸਾਡੇ ਸਾਰੇ ਦਿਮਾਗਾਂ ਵਿੱਚ ਇੱਕ "ਐਗਜ਼ਿਕਿਊਟਿਵ ਕੰਟਰੋਲ ਫੰਕਸ਼ਨ" ਹੁੰਦਾ ਹੈ, ਜੋ ਕਿਸੇ ਪ੍ਰਬੰਧਕ ਵਾਂਗ ਕੰਮਕਰਦਾਹੈ। ਇਹੀਸਾਨੂੰਯੋਜਨਾਬਣਾਉਣ,ਧਿਆਨਕੇਂਦਰਿਤਕਰਨ, ਹਦਾਇਤਾਂ ਯਾਦ ਰੱਖਣ ਅਤੇ ਕਈ ਕੰਮ ਸੰਭਾਲਣ ਵਿੱਚ ਮਦਦ ਕਰਦਾ ਹੈ।

ਲਾਵੀ ਕਹਿੰਦੇ ਹਨ, "ਜੇ ਅਸੀਂ ਇਸ ਕੰਟਰੋਲ ਪ੍ਰਣਾਲੀ 'ਤੇ ਮਲਟੀਟਾਸਕਿੰਗ ਦਾ ਵਾਧੂ ਦਬਾਅ ਪਾਉਂਦੇ ਹਾਂ, ਤਾਂ ਬਦਕਿਸਮਤੀ ਇਹ ਹੈ ਕਿ ਅਸੀਂ ਕਿਸੇ ਹੋਰ ਕਿਸਮ ਦੇ ਭਟਕਾਵੇ ਪ੍ਰਤੀ ਹੋਰ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੇ ਹਾਂ।”

ਉਹ ਕਹਿੰਦੇ ਹਨ,“ਤੁਹਾਡੀ ਸੀਮਿਤ ਧਿਆਨ ਸਮਰੱਥਾ ਮੁੱਖ ਕੰਮ ਦੀ ਬਜਾਏ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵਿੱਚ ਖਰਚ ਹੋਣ ਲੱਗਦੀ ਹੈ।"

ਜਦੋਂ ਲੋਕ ਗੋਰਿਲਾ ਨੂੰ ਵੀ ਨਹੀਂ ਦੇਖ ਸਕੇ

相关内容ਮਨੋਵਿਗਿਆਨੀ ਪ੍ਰੋਫੈਸਰ ਪੌਲੀ ਡਾਲਟਨ ਨੇ ਇਨਅਟੈਂਸ਼ਨਲਬਲਾਈਂਡਨੈੱਸਅਤੇਇਨਅਟੈਂਸ਼ਨਲ ਡੈਫ਼ਨੈੱਸ'ਤੇਵਿਸਤ੍ਰਿਤਖੋਜਕੀਤੀਹੈ।

ਇੱਕ ਪ੍ਰਯੋਗ ਵਿੱਚ ਉਨ੍ਹਾਂ ਨੇ ਭਾਗੀਦਾਰਾਂ ਨੂੰ ਇੱਕ ਆਡੀਓ ਰਿਕਾਰਡਿੰਗ ਸੁਣਾਈ, ਜਿਸ ਵਿੱਚ ਕਈ ਲੋਕ ਪਾਰਟੀ ਦੀ ਤਿਆਰੀ ਦੌਰਾਨ ਇੱਕ-ਦੂਜੇ ਦੀ ਗੱਲ ਕੱਟਦੇ ਹੋਏ ਬੋਲ ਰਹੇਸਨ। ਭਾਗੀਦਾਰਾਂ ਨੂੰ ਕਿਹਾ ਗਿਆ ਕਿ ਉਹ ਇੱਕ ਮਹਿਲਾ ਦੀ ਆਵਾਜ਼ 'ਤੇ ਧਿਆਨ ਦੇਣ ਅਤੇ ਪੁਰਸ਼ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਨ।

第 19 章ਸੈਕਿੰਡ ਤੱਕ ਕਹਿੰਦੀ ਰਹੀ, "ਮੈਂ ਇੱਕ ਗੋਰਿਲਾ ਹਾਂ।"

ਮਹਿਲਾ ਦੀ ਆਵਾਜ਼ 'ਤੇ ਧਿਆਨ ਕੇਂਦਰਿਤ ਕਰਨ ਵਾਲੇ 70% 费用 70% 费用 费用 费用ਕੀਤਾ।

ਡਾਲਟਨ ਕਹਿੰਦੇ ਹਨ ਕਿ ਇਹ ਦਰਸਾਉਂਦਾ ਹੈ ਕਿ ਕਿਸੇ ਇੱਕ ਚੀਜ਼ 'ਤੇ ਧਿਆਨ ਕੇਂਦਰਿਤ ਕਰਨ ਦੀ ਸਾਡੀ ਸਮਰੱਥਾ ਸਾਨੂੰ ਭਟਕਾਵਿਆਂ ਨਾਲ ਭਰੀ ਦੁਨੀਆ ਵਿੱਚ ਵੀ ਫੋਕਸ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ।

ਪਰ ਇਸੇ ਸਮੇਂ,ਇਹੀ ਸਮਰੱਥਾ ਕਈ ਵਾਰ ਸਾਨੂੰ ਆਪਣੇ ਆਲੇ-ਦੁਆਲੇ ਹੋ ਰਹੇ ਮਹੱਤਵਪੂਰਨ ਬਦਲਾਵਾਂ ਤੋਂ ਵੀ ਅਣਜਾਣਬਣਾਦਿੰਦੀਹੈ।

ਉਨ੍ਹਾਂ ਦੇ ਅਨੁਸਾਰ、ਸਾਨੂੰ ਸੰਤੁਲਨ ਬਣਾਕੇ ਚੱਲਣਾ ਚਾਹੀਦਾ ਹੈ।

ਉਹ ਕਹਿੰਦੇ ਹਨ,“ਕੁਝ ਹੱਦ ਤੱਕ ਧਿਆਨ ਭਟਕਣਾ ਵੀ ਸਾਡੇ ਲਈ ਜ਼ਰੂਰੀ ਹੈ। ਜੇ ਅਸੀਂ ਬਹੁਤ ਜ਼ਿਆਦਾ ਚੋਣਵੇਂ ਹੋ ਜਾਈਏ, ਤਾਂ ਅਸੀਂ ਦੁਨੀਆ ਵਿੱਚ ਹੋ ਰਹੇ ਮਹੱਤਵਪੂਰਨ ਬਦਲਾਵਾਂ ਨੂੰ ਨਹੀਂ ਦੇਖ ਸਕਾਂਗੇ।"

ਹਾਲਾਂਕਿ, ਲਾਵੀ ਦਾ ਕਹਿਣਾ ਹੈ ਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀਤੇ ਜਾ ਰਹੇ ਕੰਮ ਕਿੰਨੇ ਔਖੇ ਹਨ।

ਉਹ ਕਹਿੰਦੇ ਹਨ, "ਜੇ ਦੋਵੇਂ ਕੰਮ ਬਹੁਤ ਆਸਾਨ ਹਨ, ਤਾਂ ਮਲਟੀਟਾਸਕਿੰਗ ਦਾ ਫਾਇਦਾ ਹੋ ਸਕਦਾ ਹੈ। ਇਸ ਨਾਲ ਤੁਹਾਡੀ ਵਾਧੂ ਸਮਰੱਥਾ ਕਿਸੇ ਬੇਕਾਰ ਦੇ ਭਟਕਾਵੇ ਵਿੱਚ ਜਾਣ ਦੀ ਬਜਾਏ ਲਾਭਦਾਇਕ ਕੰਮ ਵਿੱਚ ਲੱਗ ਸਕਦੀ ਹੈ।”

ਉਨ੍ਹਾਂ ਦਾ ਮੰਨਣਾ ਹੈ ਕਿ ਜੇ ਦੋਵੇਂ ਕੰਮ ਸਧਾਰਣ ਅਤੇ ਘੱਟ ਮੰਗ ਵਾਲੇ ਹੋਣ, ਤਾਂ ਇੱਕੋ ਵੇਲੇ ਦੋ ਕੰਮਾਂ 'ਤੇ ਧਿਆਨ ਦੇਣਾ ਕਈ ਵਾਰ ਫਾਇਦੇਮੰਦ ਹੋ ਸਕਦਾ ਹੈ।

ਮਿਲਰ ਕਹਿੰਦੇ ਹਨ, "ਸਾਡਾ ਦਿਮਾਗ ਅਜਿਹੇ ਵਾਤਾਵਰਣ ਵਿੱਚ ਵਿਕਸਤ ਹੋਇਆ,ਜਿੱਥੇ ਹਰ ਜਾਣਕਾਰੀ ਜ਼ਿੰਦਗੀ ਅਤੇਮੌਤਦਾਸਵਾਲਹੋਸਕਦੀਸੀ।ਝਾੜੀਆਂਵਿੱਚਹਲਕੀ ਜਿਹੀ ਸਰਸਰਾਹਟ ਦਾ ਮਤਲਬ ਇਹ ਹੋ ਸਕਦਾ ਸੀ ਕਿ ਕੋਈ ਬਾਘ ਤੁਹਾਡਾ ਸ਼ਿਕਾਰ ਕਰਨ ਵਾਲਾ ਹੈ।"

ਤਸਵੀਰਸਰੋਤ,Westend61,来自 Getty Images

ਪਰ ਹੁਣ ਉਹੀ ਵਿਕਾਸਵਾਦੀ ਵਿਸ਼ੇਸ਼ਤਾ, ਜਿਸ ਨੇ ਕਦੇ ਸਾਨੂੰ ਜੀਉਂਦਾ ਰਹਿਣ ਵਿੱਚ ਮਦਦ ਕੀਤੀ ਸੀ, ਤਕਨਾਲੋਜੀ ਅਤੇ ਜਾਣਕਾਰੀਆਂ ਦੀ ਭਰਮਾਰ ਕਾਰਨ ਬਹੁਤ ਜ਼ਿਆਦਾ ਸਰਗਰਮਹੋਗਈਹੈ।

ਉਹ ਕਹਿੰਦੇ ਹਨ,“ਸਾਡੇ ਦਿਮਾਗ ਵਿੱਚ ਗਿਆਨ ਹਾਸਲ ਕਰਨ ਦੀ ਕੁਦਰਤੀ ਪਿਆਸ ਵਿਕਸਤ ਹੋਈ ਸੀ, ਪਰ ਉਸ ਸਮੇਂ ਸਾਡੇ ਆਲੇ-ਦੁਆਲੇ ਇੰਨੇ ਵੱਧ ਜਾਣਕਾਰੀ ਸਰੋਤ ਨਹੀਂ ਸਨ। ਅੱਜ ਉਹ ਹਰ ਪਾਸੇ ਹਨ, ਇਸ ਲਈ ਸਾਡਾ ਦਿਮਾਗ ਹਰ ਚੀਜ਼ ਵੱਲ ਆਕਰਸ਼ਿਤਹੋਜਾਂਦਾਹੈ।”

ਲਾਵੀ ਵੀ ਇਸ ਨਾਲ ਸਹਿਮਤ ਹਨ।

ਉਹ ਕਹਿੰਦੇ ਹਨ,“ਹੁਣ ਅਸੀਂ ਲਗਾਤਾਰ ਕਿਸੇ ਖ਼ਤਰੇ ਵਿੱਚ ਨਹੀਂ ਰਹਿੰਦੇ、ਪਰ ਸਾਡਾ ਦਿਮਾਗ ਨੋਟੀਫਿਕੇਸ਼ਨ "

ਧਿਆਨਕੇਂਦਰਿਤਕਿਵੇਂਰੱਖੀਏ?

ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੀ ਪ੍ਰੋਫੈਸਰ ਸੋਫੀ ਲੇਰੌਏ ਅਨੁਸਾਰ、ਦਿਨ ਭਰ ਵਿੱਚ ਸਾਡੀ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਬਦਲਦੀ ਰਹਿੰਦੀ ਹੈ।

ਉਹ ਕਹਿੰਦੇ ਹਨ,“ਕਈ ਵਾਰ ਅਸੀਂ ਚੰਗੀ ਤਰ੍ਹਾਂ ਆਰਾਮ ਕਰ ਚੁੱਕੇ ਹੁੰਦੇ ਹਾਂ ਅਤੇ ਆਪਣੇ ਕੰਮ ਵਿੱਚ ਪੂਰੀ ਤਰ੍ਹਾਂਡੁੱਬੇਹੁੰਦੇਹਾਂ।ਅਜਿਹੇਸਮੇਂਜਾਣਕਾਰੀ ਨੂੰ ਪ੍ਰੋਸੈਸ ਕਰਨ ਦੀ ਸਾਡੀ ਸਮਰੱਥਾ ਹੋਰ ਬਿਹਤਰ ਅਤੇ ਤੇਜ਼ਹੋਜਾਂਦੀਹੈ।”

ਮਿਲਰ ਦੇ ਅਨੁਸਾਰ、ਧਿਆਨ ਕੇਂਦਰਿਤ ਰੱਖਣ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਣਨੀਤੀਆਂ ਵਿੱਚੋਂ ਇੱਕ ਹੈ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਨੂੰ ਦੂਰ ਕਰਨਾ।

ਉਹ ਸਲਾਹ ਦਿੰਦੇ ਹਨ ਕਿ ਇੱਕ ਸਮੇਂ ਇੱਕ ਹੀ ਕੰਮ ਕਰਨ (ਮੋਨੋਟਾਸਕਿੰਗ) ਦਾ ਅਭਿਆਸ ਕਰੋ ਅਤੇ ਕੰਮ ਲਈ ਛੋਟੇ-ਛੋਟੇ ਸਮਾਂਖੰਡ ਨਿਰਧਾਰਤ ਕਰੋ, ਜਿਵੇਂ 5 ਜਾਂ 10 ਮਿੰਟ ਤੱਕ ਲਗਾਤਾਰ ਸਿਰਫ਼ ਇੱਕ ਕੰਮ 'ਤੇ ਧਿਆਨ ਦੇਣਾ।

ਡਾਲਟਨ ਦਾ ਕਹਿਣਾ ਹੈ ਕਿ ਦ੍ਰਿਸ਼ੀ ਮੰਗ (视觉需求) ਨੂੰ ਘਟਾਉਣਾਵੀਲਾਭਦਾਇਕਹੋਸਕਦਾਹੈ,ਕਿਉਂਕਿਇਸਨਾਲ ਦਿਮਾਗ ਹੋਰ ਇੰਦ੍ਰੀਆਂ ਵੱਲ ਜ਼ਿਆਦਾ ਧਿਆਨ ਦੇ ਸਕਦਾ ਹੈ।

ਉਹ ਕਹਿੰਦੇ ਹਨ ਕਿ ਕਈ ਵਾਰ ਅੱਖਾਂ ਬੰਦ ਕਰਕੇ ਸੰਗੀਤ ਸੁਣਨਾ ਵੀ ਧਿਆਨ ਕੇਂਦਰਿਤ ਕਰਨ ਵਿੱਚ ਮਦਦਗਾਰ ਹੋ ਸਕਦਾਹੈ।

ਅਜਿਹੇਕੰਮ,ਜੋਆਸਾਨੀਨਾਲਸਾਡਾਧਿਆਨਨਹੀਂ ਖਿੱਚਦੇ、ਉਨ੍ਹਾਂ ਦੌਰਾਨ ਕੋਈ ਹਲਕੀ-ਫੁਲਕੀ ਦੂਜੀ ਗਤੀਵਿਧੀ、ਜਿਵੇਂ ਡੂਡਲਿੰਗ ਕਰਨਾ ਜਾਂ ਫਿਜੇਟ ਟੌਏ ਦੀ ਵਰਤੋਂ ਕਰਨਾ, ਕੁਝ ਲੋਕਾਂ ਨੂੰ ਫੋਕਸ ਬਣਾਈ ਰੱਖਣ ਵਿੱਚ ਮਦਦਕਰਸਕਦੀਹੈ।

ਡਾਲਟਨ ਇਹ ਵੀ ਸੁਝਾਅ ਦਿੰਦੇ ਹਨ ਕਿ ਸਾਨੂੰ“ਚੋਣਵਾਂ ਧਿਆਨ"(选择性注意)ਦਾ ਅਭਿਆਸ ਕਰਨਾ ਚਾਹੀਦਾ ਹੈ, ਯਾਨੀ ਉਸ ਜਾਣਕਾਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਇਸ ਸਮੇਂ ਸਾਡੇ ਲਈ ਮਹੱਤਵਪੂਰਨ ਹੈ ਅਤੇ ਬਾਕੀ ਨੂੰ ਘੱਟ ਮਹੱਤਵ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਈਮੇਲ ਨੋਟੀਫਿਕੇਸ਼ਨ ਵੀ ਬੰਦ ਕਰ ਦਿੱਤੇ ਹਨ।

ਉਹ ਕਹਿੰਦੇ ਹਨ,“ਸਾਡੇ ਵਿੱਚੋਂ ਬਹੁਤ ਸਾਰੇ ਲੋਕ ਆਪਣੀ ਤਕਨਾਲੋਜੀ ਦੀ ਵਰਤੋਂ ਕਿਵੇਂ ਕਰਦੇ ਹਨ, ਇਸ ਬਾਰੇ ਹੋਰ ਸੋਚ-ਸਮਝ ਕੇ ਫ਼ੈਸਲੇ ਲੈ ਸਕਦੇ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK、INSTAGRAM、TWITTER、WhatsApp ਅਤੇ YouTube 'ਤੇ ਜੁੜੋ।)

ਹੋਰਖੋਜੋ

ਸ਼ਾਰਟਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਘਿਓ, ਨਾਰੀਅਲ ਜਾਂ ਮੂੰਗਫਲੀ ਦਾ ਤੇਲ, ਸਿਹਤ ਲਈ ਕੀ ਚੰਗਾ ਹੈ? ਮਾਹਰ ਕੀ ਕਹਿ ਰਹੇ ਹਨ

用法: ਯਾਤਰੀ ਜੋ ਚੀਨ ਦੀ ਮਦਦ ਨਾਲ ਪੁਲਾੜ ਵਿੱਚ ਗਏ

ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ是什么?

ਤਾਜ਼ਾਘਟਨਾਕ੍ਰਮ

ਡੀਲਿਮਿਟੇਸ਼ਨ ਬਿੱਲ: ਕੀ ਇਸ ਵਾਰ ਮੋਦੀ ਸਰਕਾਰ ਪਾਸ是什么?

ਹੈਕਿੰਗ,ਏਆਈਜਾਂਪੁਰਾਣੇਅਪਡੇਟਾਂਦੀਸਮੱਸਿਆ, ਆਖ਼ਰ ਤਕਨੀਕੀ ਸੇਵਾਵਾਂ ਇੰਨੀ ਵਾਰ ਕਿਉਂ ਠੱਪ ਹੋ ਰਹੀਆਂ ਹਨ

ਬਟਰ ਚਿਕਨ、ਨਿਹਾਰੀ ਤੋਂ ਲੈ ਕੇ ਮਟਨ ਕੋਰਮਾ ਤੱਕ、ਇਹ ਪਕਵਾਨ ਪੁਲਾੜ ਲਈ ਤਿਆਰ ਹੋਏ ਹਨ, ਅਜੇ ਤਾਂ ਲੋਕ ਕਹਿ ਰਹੇ ਬਿਰਿਆਨੀ ਕਿਉਂ ਨਹੀਂ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ