ਤਸਵੀਰਸਰੋਤ,盖蒂图片社

ਹਾਲ ਹੀ ਵਿੱਚ ਹਰਿਆਣਾ ਦੇ ਪੰਚਕੂਲਾ 'ਚ ਇੱਕ ਸਕੂਲ ਅੰਦਰ ਛੇ ਸਾਲਾ ਬੱਚੀ ਨਾਲ ਅੱਠ ਸਾਲ ਦੇ ਬੱਚੇ ਵੱਲੋਂ ਕੁੱਟਮਾਰ ਕਰਨ ਦੇ ਕਥਿਤ ਮਾਮਲੇ ਨੇ ਬੱਚਿਆਂ ਦੇ ਵਿਵਹਾਰ ਬਾਰੇ ਕਈ ਸਵਾਲ ਖੜੇ ਕੀਤੇ ਹਨ।

ਇਸ ਮਾਮਲੇ ਵਿੱਚ ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰਆਫ਼ਪੁਲਿਸਅਦਿਤੀਸਿੰਘਮੁਤਾਬਕ,“8 ਸਾਲਾ ਵਿਦਿਆਰਥੀ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਮਾਹਰਾਂ ਤੋਂ ਮੁਲਾਂਕਣ ਕਰਵਾਇਆ ਜਾ ਰਿਹਾ ਹੈ। ਉਸ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।"

ਅਸੀਂ ਅਕਸਰ ਹੀ ਸੁਣਦੇ ਹਾਂ ਬੱਚੇ ਸ਼ਰਾਰਤੀ ਹੀ ਹੁੰਦੇ ਹਨ। ਬੱਚਿਆਂ ਨੇ ਤਾਂ ਖਿਝਣਾ, ਗੁੱਸੇ ਹੋਣਾ ਹੀ ਹੁੰਦਾ ਹੈ।

ਪਰ ਕਿਸ ਹੱਦ ਤੱਕ ਬੱਚਿਆਂ ਦਾ ਅਜਿਹਾ ਰਵੱਈਆ ਸਵਿਕਾਰਨਯੋਗਹੈ,ਕਦੋਂਇਹਹੱਦਪਾਰਕਰਜਾਂਦਾਹੈ ਅਤੇ ਉਨ੍ਹਾਂ ਦੇ ਸਹਿਜ ਅਤੇ ਉਸਾਰੂ ਵਿਕਾਸ ਨੂੰ ਰੋਕਦਾ ਹੈ ਇਹ ਸਮਝਣਾ ਜ਼ਰੂਰੀ ਹੈ।

ਅਸੀਂ ਮਨੋਵਿਗਿਆਨੀਆਂ ਨਾਲ ਗੱਲ ਕਰ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਬੱਚਿਆਂ ਦੇ ਵਿਵਹਾਰ ਦੇ ਕਿਹੜੇ ਸੰਕੇਤਾਂ ਤੋਂ ਮਾਪਿਆਂ ਅਤੇ ਅਧਿਆਪਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਬੱਚਿਆਂ ਦੇ ਉਸਾਰੂ ਵਿਕਾਸ ਲਈ ਆਲਾ-ਦੁਆਲਾ ਕਿਵੇਂ ਸਹਿਯੋਗ ਦੇ ਸਕਦਾ ਹੈ।

ਡਾਕਟਰ ਮਨਦੀਪ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਵਿੱਚ ਪ੍ਰੋਫੈਸਰ ਹਨ ਉਹ ਕਹਿੰਦੇ ਹਨ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਆਪਸ ਵਿੱਚ ਜੁੜਿਆ ਹੋਇਆ ਹੈ।

ਬੱਚਿਆਂ ਦੇ ਕਿਸ ਵਿਵਾਹਰ ਤੋਂ ਸੁਚੇਤ ਹੋਣ ਦੀ ਲੋੜ

ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਅਜਿਹੇ ਕਰੀ ਸਰੀਰਕ ਵਿਹਾਰ ਜੋ ਬੱਚਿਆਂ ਅਤੇ ਅਸਧਾਰਨ ਵਿਹਾਰ ਨੂੰ ਦਰਸਾਉਂਦੇਹਨ।

ਮਨੋਵਿਗਿਆਨੀ ਪੂਰਨਿਮਾ ਅਗਰਵਾਲ ਵੀ ਇਨ੍ਹਾਂ ਤੱਥਾਂ ਨੂੰ ਸਵਿਕਾਰਦੇ ਹਨ ਅਤੇ ਨਾਲ ਹੀ ਕਹਿੰਦੇ ਹਨ ਕਿ ਬੱਚਿਆਂ ਦਾ ਕਿਸੇ ਕਿਸਮ ਦਾ ਨਾਕਾਰਤਮਕ ਬਿਹੇਵ ਕਰਨ ਤੋਂ ਬਾਅਦ ਦਾ ਪ੍ਰਤੀਕਰਮ ਉਨ੍ਹਾਂ ਦੀ ਮਾਨਸਿਕਤਾ ਬਾਰੇ ਦੱਸਦਾ ਹੈ।

结束 ਸਭ ਤੋਂ ਵੱਧ ਪੜ੍ਹਿਆ ਗਿਆ

ਉਹ ਕਹਿੰਦੇ ਹਨ,“ਕਈ ਬੱਚੇ ਪੰਛੀਆਂ ਜਾਂ ਤਿਤਲੀਆਂ ਵਗੈਰਾ ਨੂੰ ਫੜ ਕੇ ਨੁਸਕਾਨ ਪਹੁੰਚਾ ਕੇ ਖੁਸ਼ੀ ਮਹਿਸੂਸਕਰਦੇਹਨ।ਉਨ੍ਹਾਂਨੂੰਕਿਸੇਕਿਸਮਦਾ ਪਛਤਾਵਾ ਨਹੀਂ ਮਹਿਸੂਸ ਹੁੰਦਾ ਤਾਂ ਮਾਪਿਆਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਲੋੜ ਹੈ।"

ਉਮਰ ਨਾਲ ਬਦਲਦਾ ਬੱਚਿਆਂ ਦਾ ਰਵੱਈਆ

ਮਾਹਰਾਂ ਮੁਤਾਬਕ ਬੱਚਿਆਂ ਦੇ ਗੱਲਬਾਤ ਕਰਨ ਦੇ ਤਰੀਕੇ ਤੋਂ ਲੈ ਕੇ ਉਨ੍ਹਾਂ ਦੀ ਬਾਡੀ ਲੈਂਗੁਏਜ਼ ਤੋਂ ਮਾਪੇ ਬੱਚਿਆਂ ਦੀ ਮਾਨਸਿਕ ਸਥਿਤੀ ਬਾਰੇ ਬਹੁਤ ਕੁਝ ਸਮਝ ਸਕਦੇਹਨ।

ਪੂਰਨਿਮਾ ਅਗਰਵਾਲ ਕਹਿੰਦੇ ਹਨ ਕਿ 6 ਤੋਂ 12 ਸਾਲ ਦੀ ਉਮਰ ਦੇ ਬੱਚੇ ਕਿਸ਼ੋਰ ਅਵਸਥਾ ਵੱਲ ਵੱਧ ਰਹੇ ਹੁੰਦੇ ਹਨ ਅਤੇ ਬਾਲਗ਼ ਹੋਣ ਦੀ ਪ੍ਰੀਕਿਰਿਆ ਵਿੱਚ ਪੈਰ ਧਰ ਚੁੱਕੇ ਹੁੰਦੇਹਨ।

ਉਹ ਕਹਿੰਦੇ ਹਨ, "ਖ਼ਾਸ ਤੌਰ ਉੱਤੇ 9 ਤੋਂ 12 ਸਾਲ ਦੀ ਉਮਰ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਸਰੀਰਕ ਬਦਲਾਅ ਬਹੁਤ ਤੇਜ਼ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਨੂੰ ਸਮਝਣ ਦੀ ਪ੍ਰੀਕਿਰਿਆ ਵਿੱਚ ਬੱਚਿਆਂ ਦੇ ਮਨਾਂ ਵਿੱਚ ਕਈ ਸਵਾਲਾਂ ਦੇ ਨਾਲ-ਨਾਲ、 ਆਪਣੀ ਦਿੱਖ ਦੇ ਬਦਲਾਵਾਂ ਨੂੰ ਸਵੀਕਾਰ ਕਰਨ ਦੀ ਜੱਦੋਜਹਿਦ ਵੀ ਸ਼ਾਮਲ ਹੁੰਦਾ ਹੈ।”

“ਇਸਦੌਰਾਨਬੱਚੇਅਕਸਰਚਿੜਚੜੇਹੋਜਾਂਦੇਹਨ, ਖਿੱਝਦੇਹਨ।ਇਹਉਹਸਮਾਂਹੈਜਦੋਂਮਾਪਿਆਂਨੂੰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਬਦਲਾਵਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ।"

ਇਹਵੀਪੜ੍ਹੋ结束-

ਹਿੰਸਕ ਕੰਟੈਟ ਦਾ ਬੱਚਿਆਂ ਉੱਤੇ ਅਸਰ

ਪੂਰਨਿਮਾ ਅਗਰਵਾਲ ਦੱਸਦੇ ਹਨ ਕਿ ਮਾਨਸਿਕ ਵਿਕਾਰਾਂ ਸਬੰਧੀ ਰੈਫ਼ਰੈਂਸ ਵੱਜੋਂ ਵਰਤੀ ਜਾਂਦੀ ਕਿਤਾਬ ਆਈਸੀਡੀ-11 (ICD-11) ਵਿੱਚ ਹਿੰਸਕ ਗੇਮਿੰਗ ਨੇ ਪ੍ਰਭਾਵ ਨੂੰ ਇੱਕ ਬਿਮਾਰੀ ਵਜੋਂ ਦਰਜ ਕਰ ਲਿਆ ਗਿਆ ਹੈ।

ਉਹ ਕਹਿੰਦੇ ਹਨ,“ਮਾਪਿਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਹੀ ਗੇਮਾਂ ਖੇਡਣ ਅਤੇ ਫ਼ਿਲਮਾਂ ਆਦਿ ਦੇਖਣ।"

ਉਹ ਓਟੀਟੀ ਉੱਤੇ ਮੌਜੂਦ ਹਿੰਸਕ ਫ਼ਿਲਮਾਂ ਦਾ ਹਵਾਲਾ ਦਿੰਦੇ ਹਨ ਕਿ ਬੱਚੇ ਘਰ ਵਿੱਚ ਮਾਪਿਆਂ ਨਾਲ ਖ਼ੂਨ-ਖਰਾਬੇ ਭਰੀਆਂ ਫ਼ਿਲਮਾਂ ਦੇਖਦੇ ਹਨ ਕਈ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਬੱਚਿਆਂ ਦਾ ਦਿਮਾਗ਼ ਪਰਦੇ ਉੱਤੇ ਦਿਖਾਏ ਗਏ ਨੂੰ ਸੱਚ ਮਨ ਲੈਂਦਾ ਹੈ ਅਤੇ ਇਹ ਸਭ ਉਨ੍ਹਾਂ ਦੇ ਆਪਣੇ ਵਿਵਹਾਰ ਦਾ ਹਿੱਸਾ ਬਣ ਜਾਂਦਾਹੈ।

“14-15 日ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਇਹ ਦੇਖਣਾ ਚਾਹੀਦਾ ਹੈ ਕਿ ਉਹ ਕਿਹੜੀਆਂ ਗੇਮਾਂ ਖੇਡਦੇ ਹਨ, ਕਿਸ ਤਰ੍ਹਾਂ ਦੀਆਂ ਫ਼ਿਲਮਾਂ ਜਾਂ ਕਾਰਟੂਨ ਦੇਖਦੇ ਹਨ।"

ਪੂਰਨਿਮਾ ਕਹਿੰਦੇ ਹਨ ਕਿ ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹ ਬੱਚਿਆਂ ਨੂੰ ਪਾਰਕ ਜਾਂ ਕਿਸੇ ਸਟੇਡੀਅਮਵਿੱਚਖੇਡਣਲਈਲੈਕੇਜਾਣਅਤੇਸਕਰੀਨਤੋਂ ਦੂਰਰੱਖਣ।

ਉਨ੍ਹਾਂ ਮੁਤਾਬਕ ਸਰੀਰਕ ਗਤੀਵਿਧੀ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ।

ਮਾਪੇ ਅਤੇ ਅਧਿਆਪਕ ਕਿਵੇਂ ਸਹਿਯੋਗ ਦੇਣ

ਡਾਕਟਰ ਮਨਦੀਪ ਕੌਰ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿਵਹਾਰ ਵਿੱਚ ਜੇ ਕੁਝ ਸਹਿਜ ਨਾ ਲੱਗੇ ਤਾਂ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਬੱਚੇ ਤੋਂ ਅਜਿਹਾ ਕਰਨ ਦੇ ਕਾਰਨਾਂ ਬਾਰੇ ਪੁੱਛਣਾ ਚਾਹੀਦਾ ਹੈ।

” ਹੈ ਕਿ ਉਹ ਹਰ ਤਰੀਕੇ ਦੀ ਗੱਲ ਮਾਪਿਆਂ ਨਾਲ ਕਰ ਸਕਣ ਖ਼ਾਸਕਰ ਜੇਕਰ ਉਨ੍ਹਾਂ ਤੋਂ ਕੋਈ ਗ਼ਲਤੀ ਵੀ ਹੋ ਜਾਵੇ ਤਾਂ ਉਹ ਆਪਣੇ ਮਾਪਿਆਂ ਕੋਲ ਇਸ ਨੂੰ ਸਵੀਕਾਰ ਸਕਣ ਅਤੇ ਸੁਧਾਰਕਰਸਕਣ।"

参考资料:

ਡਾਕਟਰ ਪੂਰਨਿਮਾ ਕਹਿੰਦੇ ਹਨ ਕਿ ਬੱਚਿਆਂ ਨੂੰ ਆਪਣੇ ਅਹਿਸਾਸਅਤੇਭਾਵਸਹੀਤਰੀਕੇਨਾਲਪ੍ਰਗਟਕਰਨਾ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ ਹੈ।

“ਜੇ ਮਾਪੇ ਬੱਚਿਆਂ ਸਾਹਮਣੇ ਕਿਸੇ ਗ਼ਲਤੀ ਉੱਤੇ ਚੀਕਦੇ ਹਨ ਤਾਂ ਬੱਚੇ ਇਸ ਨੂੰ ਸਹਿਜ ਰਵੱਈਏ ਵੱਜੋਂ ਦੇਖਦੇ ਹਨ। ਉਹਵੀਚੀਕਣਾ、ਉੱਚੀਬੋਲਣਾਸ਼ੁਰੂਕਰਦੇਣਗੇ।"

ਡਾਕਟਰ ਪੂਰਨਿਮਾ ਅਗਰਵਾਲ ਮਾਪਿਆਂ ਨੂੰ ਬੱਚਿਆਂ ਸਾਹਮਣੇ ਬਹਿਸ ਕਰਨਾ ਜਾਂ ਲੜਾਈ ਝਗੜਾ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ,“ਜੇ ਕਦੀ ਬੱਚੇ ਸਾਹਮਣੇ ਅਜਿਹਾ ਵਿਹਾਰ ਹੋ ਵੀ ਜਾਵੇ ਤਾਂ ਬੱਚੇ ਨੂੰ ਆਪਣਾ ਗ਼ਲਤੀ ਅਤੇ ਅਜਿਹਾ ਹੋਣ ਦੇ ਕਾਰਨਾਂ ਬਾਰੇ ਸਮਝਾਓ।"

ਜੇ ਮਾਪੇ ਬੱਚਿਆਂ ਤੋਂ ਆਦਰਸ਼ ਵਿਹਾਰ ਚਾਹੁੰਦੇ ਹਨ ਤਾਂ ਖ਼ੁਦ ਵੀ ਉਨ੍ਹਾਂ ਸਾਹਮਣੇ ਰੋਲ ਮਾਡਲ ਬਣਨਾ ਪਵੇਗਾ।

ਪੂਰਨਿਮਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾਅ ਕੇ ਰੱਖਣ ਦੀ ਸਲਾਹ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਜੇ ਬੱਚਾ ਕਈ ਦਿਨਾਂ ਤੱਕ ਪੜ੍ਹਾਈ ਵਿੱਚ ਅਣਗਹਿਲੀ ਕਰ ਰਿਹਾ ਹੈ ਤਾਂ ਅਧਿਆਪਕਾਂ ਨੂੰ ਪਹਿਲਾਂ ਬੱਚੇ ਨਾਲ ਅਤੇ ਫ਼ਿਰ ਉਸਦੇ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਹੈ।

ਉਹ ਕਹਿੰਦੇ ਹਨ, "ਕਈ ਮਾਮਲਿਆਂ ਵਿੱਚ ਬੱਚੇ ਆਪਣੀ ਗੱਲ ਮਾਪਿਆਂ ਨਾਲ ਜਾਂ ਅਧਿਆਪਕਾਂ ਨਾਲ ਸਾਂਝੀ ਨਹੀਂ ਕਰ ਪਾਉਂਦੇ ਅਜਿਹੀ ਸਥਿਤੀ ਵਿੱਚ ਬੱਚੇ ਨੂੰ ਕਿਸੇ ਚੰਗੇ "

ਪੂਰਨਿਮਾ ਸਕੂਲਾਂ ਵਿੱਚ ਕਾਉਂਸਲਰ ਹੋਣ ਅਤੇ ਬੱਚਿਆਂ ਅਤੇ ਅਧਿਆਪਕਾਂ ਲਈ ਸਮੇਂ-ਸਮੇਂ ਵਰਕਸ਼ਾਪਾਂ ਹੋਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK、INSTAGRAM、TWITTER、WhatsApp ਅਤੇ YouTube 'ਤੇ ਜੁੜੋ।)

ਹੋਰਖੋਜੋ

ਸ਼ਾਰਟਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਤਾਜ਼ਾਘਟਨਾਕ੍ਰਮ

ਬੱਚਿਆਂ ਦਾ ਹਿੰਸਕ ਰਵੱਈਆ: ਕਿਹੜੇ ਸੰਕੇਤ ਮਾਪਿਆਂ ਲਈ ਖ਼ਤਰੇਦੀਘੰਟੀਹਨ?

ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ,ਜਾਣੋਇਸਆਈਪੀਐੱਸਅਧਿਕਾਰੀਬਾਰੇਜੋਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ

ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ