雷切尔·斯通 (Rachel Stone)

ਰੇਚਲ ਸਟੋਨ ਪੰਜ ਸਾਲ ਦੀ ਸੀ ਅਤੇ ਉਸ ਦਾ ਭਰਾ ਇਆਨ 10 ਸਾਲ ਦਾ ਸੀ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਨਾਲ ਕੈਰਾਵੈਨ ਵਿੱਚ ਛੁੱਟੀਆਂ ਮਨਾਉਣ ਲਈ ਵੇਲਜ਼ ਲੈ ਕੇ ਗਏ।

ਦੋਵਾਂ ਪਰਿਵਾਰਾਂ ਨੇ ਇਕੱਠਿਆਂ ਦੋ ਹਫ਼ਤੇ ਬਹੁਤ ਮੌਜ-ਮਸਤੀ ਕੀਤੀ, ਪਰ ਘਰ ਵਾਪਸ ਆਉਣ ਤੋਂ ਬਾਅਦ ਦੋਵੇਂ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਘਰ ਅਤੇ ਪਰਿਵਾਰ ਬਦਲਲਏ।

ਰੇਚਲ ਆਪਣੀ ਮਾਂ ਕੇਅ ਨਾਲ ਗੁਆਂਢੀ ਐਡੀ ਅਤੇ ਉਨ੍ਹਾਂ ਦੀ ਧੀ ਐਲੀਸਨ ਦੇ ਘਰ ਰਹਿਣ ਲੱਗ ਪਈ। ਉੱਧਰ ਐਡੀ ਦੀ ਪਤਨੀ ਆਇਰੀਨ ਅਤੇ ਉਨ੍ਹਾਂ ਦੀ ਧੀ ਡਾਨ, ਰੇਚਲਦੇਪਿਤਾਰੈਕਸਅਤੇਉਸਦੇਭਰਾਇਆਨਨਾਲਰਹਿਣ ਲੱਗ ਪਏ।

ਰੇਚਲਨੇਡਾ。 4 月 4 日ਲਾਈਫ ਚੇਂਜਿੰਗ ਵਿੱਚ ਦੱਸਿਆ ਕਿ ਕਿਵੇਂ ਉਸ ਦੇ ਪਰਿਵਾਰਦੇਟੁੱਟਣਨੇਉਹਾਂਨੂੰਡੂੰਘਾਸਦਮਾਦਿੱਤਾ, ਇਸ ਤੋਂ ਬਾਅਦ ਕਿਵੇਂ ਹਫੜਾ-ਦਫੜੀ ਮਚੀ ਅਤੇ ਸਮੇਂ ਦੇ ਨਾਲ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਮੁਆਫ਼ ਕਰਨਾ ਕਿਵੇਂ ਸਿੱਖਿਆ।

ਰੇਚਲਅਤੇਇਆਨਸ਼ੁਰੂਵਿੱਚਉਸਸਮੇਂਬਹੁਤਖ਼ੁਸ਼ ਹੋਏ ਸਨ, ਜਦੋਂ ਉਨ੍ਹਾਂ ਦੇ ਘਰ ਦੇ ਨਾਲ ਵਾਲੇ ਮਕਾਨ ਵਿੱਚ ਇੱਕ ਨਵਾਂ ਪਰਿਵਾਰ ਰਹਿਣ ਆਇਆ ਸੀ। ਰੇਚਲ ਦੱਸਦੀ ਹੈ,“ਅਸੀਂ ਚਾਰੇ ਬੱਚੇ ਤੁਰੰਤ ਇੱਕ-ਦੂਜੇ ਨਾਲਘੁਲ-ਮਿਲਗਏਸੀ।"

ਉਹ ਇਕੱਠਿਆਂ ਛੁੱਟੀਆਂ ਮਨਾਉਣ ਜਾਣ ਲਈ ਬਹੁਤ ਉਤਸ਼ਾਹਿਤਸਨ।

ਰੇਚਲ ਨੂੰ ਅੱਜ ਵੀ ਯਾਦ ਹੈ ਕਿ ਉਨ੍ਹਾਂ ਦੇ ਦੋ ਕੈਰਾਵੈਨ ਇੱਕ-ਦੂਜੇ ਦੇ ਨਾਲ ਖੜ੍ਹੇ ਸਨ ਅਤੇ ਉਹ ਸਨੋਡਨ (ਜਿਸ ਨੂੰ ਹੁਣ ਅਧਿਕਾਰਤ ਤੌਰ 'ਤੇ Yr Wyddfa ਕਿਹਾ ਜਾਂਦਾ ਹੈ) ਦੀ ਸੈਰ ਕਰਨ ਵੀ ਗਏ ਸਨ।

ਪਰ ਜਦੋਂ ਘਰ ਵਾਪਸ ਜਾਣ ਦਾ ਸਮਾਂ ਆਇਆ ਤਾਂ ਸਭ ਕੁਝ ਬਦਲ ਗਿਆ। ਲੋਕ ਗ਼ਲਤੀ ਨਾਲ ਇੱਕ-ਦੂਜੇ ਦੀਆਂ ਕਾਰਾਂ ਵਿੱਚ ਬੈਠ ਰਹੇਸਨ।

结束 ਸਭ ਤੋਂ ਵੱਧ ਪੜ੍ਹਿਆ ਗਿਆ

ਰੇਚਲ ਨੂੰ ਯਾਦ ਹੈ ਕਿ ਉਸ ਦੀ ਮਾਂ ਨੇ ਕਾਰ ਦੀ ਅਗਲੀ ਸੀਟ ਤੋਂ ਪਿੱਛੇ ਮੁੜ ਕੇ ਕਿਹਾ,“ਹੁਣ ਸਾਡਾ ਇੱਕ ਨਵਾਂ ਪਰਿਵਾਰ ਹੋਵੇਗਾ। ਅਸੀਂ ਐਡੀ ਅਤੇ ਐਲੀਸਨ ਨਾਲ ਨੰਬਰ ਅੱਠ ਵਾਲੇ ਘਰ ਵਿੱਚ ਰਹਾਂਗੇ। ਐਲੀਸਨ ਹੁਣ ਤੁਹਾਡੀ ਨਵੀਂ ਭੈਣ ਹੋਵੇਗੀ।

"ਤੁਹਾਡੇਪਿਤਾਅਤੇਭਰਾਨੰਬਰ 10 ਵਾਲੇਘਰਵਿੱਚਹੀ照片"

ਇਹ ਸੁਣ ਕੇ ਰੇਚਲ "ਬਹੁਤ ਘਬਰਾ ਗਈ ਅਤੇ ਡਰ ਤੇ ਦੁੱਖ ਮਹਿਸੂਸ" ਕਰਨ ਲੱਗੀ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਰੋਣ ਲੱਗ ਪਈ।

ਜਿਵੇਂ-ਜਿਵੇਂ ਕਾਰ ਅੱਗੇ ਵਧ ਰਹੀ ਸੀ, ਉਹ“ਉਲਝਣ ਵਿੱਚ ਸੀ, ਪਰ ਨਾਲ ਹੀ ਥੋੜ੍ਹੀ ਉਤਸ਼ਾਹਿਤ ਵੀ" ਮਹਿਸੂਸ ਕਰ ਰਹੀਸੀ। ਉਸ ਨੂੰ ਐਲੀਸਨ ਪਸੰਦ ਸੀ ਅਤੇ ਉਹ ਹਮੇਸ਼ਾ ਇੱਕ ਭੈਣ ਚਾਹੁੰਦੀਸੀ।

ਉਸ ਰਾਤ ਐਲੀਸਨ ਨੇ ਰੇਚਲ ਨੂੰ ਆਪਣੇ ਬੰਕ ਬੈੱਡ ਦੀ ਉੱਪਰਲੀ ਮੰਜ਼ਿਲ 'ਤੇ ਸੌਣ ਲਈ ਜਗ੍ਹਾ ਦਿੱਤੀ ਅਤੇ ਅਗਲੀ ਸਵੇਰ ਬਾਲਗਾਂ ਨੇ ਆਇਲ ਆਫ਼ ਸ਼ੈਪੀ ਵਿੱਚ ਸਥਿਤ ਆਪਣੇ ਘਰਾਂ ਵਿਚਕਾਰ ਸਾਮਾਨ ਦੀ ਅਦਲਾ-ਬਦਲੀ ਕਰਨੀ ਸ਼ੁਰੂ ਕਰ ਦਿੱਤੀ।

ਰੇਚਲ ਦੱਸਦੀ ਹੈ ਕਿ ਉਹ ਬਹੁਤ ਉਲਝਣ ਵਿੱਚ ਸੀ। “ਤੁਸੀਂਇਹਸੋਚਣਤੋਂਖ਼ੁਦਨੂੰਰੋਕਨਹੀਂਸਕਦੇਕਿ ਕਿਤੇ ਇਸ ਸਭ ਲਈ ਤੁਹਾਡੀ ਹੀ ਗ਼ਲਤੀ ਤਾਂ ਨਹੀਂ।"

ਨੰਬਰ ਅੱਠ ਵਾਲੇ ਘਰ ਵਿੱਚ ਰੇਚਲ ਦੀ ਜ਼ਿੰਦਗੀ ਹੁਣ 10 月 10 日ਉਸ ਦਾ ਪੁਰਾਣਾ ਘਰ ਸਾਫ਼-ਸੁਥਰਾ ਰਹਿੰਦਾ ਸੀ, ਜਦਕਿ ਨਵੇਂ ਘਰ ਵਿੱਚ "ਕੁੱਤੇ ਦੇ ਵਾਲ, ਚਿਕਨਾਈ ਵਾਲੀਆਂ ਚੀਜ਼ਾਂ ਅਤੇ ਕਾਰਾਂ ਨਾਲ ਸਬੰਧਤ ਸਾਮਾਨ" ਖਿੱਲਰਿਆ ਰਹਿੰਦਾ ਸੀ।

ਉਹ ਆਪਣੀ ਮਾਂ ਨੂੰ "ਸਖ਼ਤ ਸੁਭਾਅ ਵਾਲੀ, ਪਰ ਇਨਸਾਫ਼ਪਸੰਦ" ਅਤੇ ਹਰ ਕੰਮ ਨੂੰ ਵਿਹਾਰਕ ਢੰਗ ਨਾਲ ਕਰਨ ਵਾਲੀ ਔਰਤ ਦੱਸਦੀ ਹੈ।

ਉਸ ਦਾ ਮਤਰੇਆ ਪਿਤਾ ਐਡੀ "ਮੇਰੇ ਨਾਲ ਕਦੇ ਮਾੜਾ ਵਿਵਹਾਰ ਨਹੀਂ ਕਰਦਾ ਸੀ, ਪਰ ਮੈਂ ਉਸ ਨੂੰ ਕਦੇ ਪਿਤਾ "

ਉਸ ਨੂੰ ਆਪਣੇ ਭਰਾ ਇਆਨ ਦੀ ਬਹੁਤ ਯਾਦ ਆਉਂਦੀ ਸੀ। “ਮੈਨੂੰਉਸ'ਤੇਬਹੁਤਮਾਣਸੀ।ਉਹਮੇਰਾਵੱਡਾਭਰਾ ਸੀ।”

“ਜਦੋਂਮੈਂਬਹੁਤਛੋਟੀਸੀ,ਤਾਂਸਕੂਲਤੋਂਉਸਦੇਘਰ ਪਰਤਣ ਦੀ ਉਡੀਕ ਵਿੱਚ ਅਕਸਰ ਘਰ ਦੇ ਸਾਹਮਣੇ ਵਾਲੇ ਬਗੀਚੇ ਵਿੱਚ ਖੜ੍ਹੀ ਰਹਿੰਦੀ ਸੀ।"

ਰੇਚਲਸੱਤਸਾਲਦੀਸੀ,ਜਦੋਂਦੋਵਾਂਜੋੜਿਆਂਨੇ ਇਕੱਠਿਆਂ ਅਦਾਲਤ ਵਿੱਚ ਜਾ ਕੇ ਤਲਾਕ ਲੈ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਜੀਵਨ ਸਾਥੀਆਂ ਨਾਲ ਵੱਖ-ਵੱਖ ਸਾਦੇ ਸਮਾਗਮਾਂ ਵਿੱਚ ਰਜਿਸਟਰੀ ਦਫ਼ਤਰ ਵਿੱਚ ਵਿਆਹ ਕਰਵਾ ਲਿਆ।

ਰੇਚਲ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਨੇ ਆਇਰੀਨ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ, ਜਦੋਂ ਉਸ ਨੇ ਵਿਆਹ ਦੀ ਤਸਵੀਰ ਦੇਖੀ। ਜਦੋਂ ਉਹ 11 ਜਾਂ 12 ਸਾਲ ਦੀ ਹੋਈ ਤਾਂ ਆਪਣੇ ਪੁਰਾਣੇ ਘਰ ਜਾਣਾ ਵੀ ਘੱਟ ਕਰ ਦਿੱਤਾ। ਉਹ ਦੱਸਦੀ ਹੈ ਕਿ ਉਸ ਨੂੰ ਪਿਤਾ ਨੂੰ ਮਿਲਣ ਜਾਣਾ ਮੁਸ਼ਕਲ ਲੱਗਦਾ ਸੀ ਅਤੇ ਆਇਰੀਨ ਨਾਲ ਵੀ ਉਨ੍ਹਾਂ ਦੀ ਨਹੀਂ ਬਣਦੀ ਸੀ।

ਦੂਜੇ ਪਾਸੇ,ਉਸ ਦੀ ਮਾਂ ਕੇਅ ਅਤੇ ਐਡੀ ਨਾਲ ਜ਼ਿੰਦਗੀ ਕਾਫ਼ੀਉਥਲ-ਪੁਥਲਭਰੀਸੀ।

” ਕਰਨ ਵਾਲਾ ਸੁਭਾਅ ਰੱਖਦਾ ਸੀ। ਜਦੋਂ ਅਸੀਂ 13 ਸਾਲ ਦੇ ਹੋਏ ਤਾਂ ਮਾਂ ਨੇ ਕਿਹਾ, 'ਇਸ ਤਰ੍ਹਾਂ ਹੁਣ ਗੁਜ਼ਾਰਾ ਨਹੀਂ ਹੋ ਸਕਦਾ、 ਅਸੀਂ ਇਸ ਤਰ੍ਹਾਂ ਇਕੱਠੇ ਨਹੀਂ ਰਹਿ ਸਕਦੇ।'”

ਰੇਚਲ ਦੱਸਦੀ ਹੈ ਕਿ ਸਕੂਲ ਉਨ੍ਹਾਂ ਲਈ “ਇੱਕ ਬਚਣ ਦਾ ਰਾਹ” ਸੀ। ਉਨ੍ਹਾਂ ਨੇ ਪੜ੍ਹਾਈ ਵਿੱਚ ਚੰਗੇ ਨੰਬਰ ਹਾਸਲ ਕੀਤੇ ਅਤੇਅਧਿਆਪਕਬਣਗਈ। ਉਨ੍ਹਾਂ ਨੇ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਦੋ ਪੁੱਤਰ ਹੋਏ, ਪਰ ਹੁਣ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਅਤੇ ਬਿਜ਼ਨਸ ਕੋਚ ਵਜੋਂ ਕੰਮ ਕਰਦੀ ਹੈ।

ਇਹਵੀਪੜ੍ਹੋ结束-

ਆਪਣੀ ਪੂਰੀ ਜ਼ਿੰਦਗੀ ਦੌਰਾਨ ਰੇਚਲ ਦੀ ਮਾਂ ਨੇ ਕਦੇ ਵੀ ਪਰਿਵਾਰਾਂ ਦੀ ਇਸ ਅਦਲਾ-ਬਦਲੀ ਬਾਰੇ ਗੱਲ ਨਹੀਂ ਕੀਤੀ। “ਮੈਂਬਹੁਤਸਾਰੇਸਵਾਲਪੁੱਛੇ,ਪਰਉਹਕਹਿੰਦੀਸੀਕਿ ਇਹ ਮਾਮਲਾ ਬਹੁਤ ਗੁੰਝਲਦਾਰ ਹੈ।"

ਕਈ ਦਹਾਕਿਆਂ ਬਾਅਦ、ਆਪਣੇ ਪੁੱਤਰਾਂ ਨਾਲ ਪਰਿਵਾਰਕ ਛੁੱਟੀਆਂ ਮਨਾਉਣ ਦੌਰਾਨ ਰੇਚਲ ਨੇ ਇੱਕ ਵਾਰ ਫਿਰ ਆਪਣੀ ਮਾਂ ਨੂੰ ਇਸ ਬਾਰੇ ਪੁੱਛਿਆ।

“ਮੈਂ ਮਾਂ ਨੂੰ ਕਿਹਾ、'ਦੇਖੋ、ਜੋਸਫ਼ ਹੁਣ 10 ਸਾਲ ਦਾ ਹੋ ਗਿਆ ਹੈ... ਜਦੋਂ ਤੁਸੀਂ ਇਆਨ ਨੂੰ ਪਿਤਾ ਅਤੇ ਆਇਰੀਨ ਨਾਲ ਰਹਿਣ ਲਈ ਭੇਜਿਆ ਸੀ, ਉਦੋਂ ਉਹ ਵੀ 10 ਸਾਲ ਦਾ ਸੀ।'"

ਉਹ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਉਸ ਸਮੇਂ "ਆਪਣੇ ਸਵਾਰਥੀ ਫ਼ੈਸਲਿਆਂ ਕਾਰਨ ਦੋਸ਼ ਦੀ ਭਾਵਨਾ ਅਤੇ ਸ਼ਰਮਿੰਦਗੀ ਨਾਲ ਬਹੁਤ ਪਰੇਸ਼ਾਨ ਸੀ... ਉਸ ਨੂੰ ਪਛਤਾਵਾ ਸੀ।”

“ਕਈਸਾਲਾਂਬਾਅਦਮਾਂਨੇਮੈਨੂੰਉਹਸ਼ਬਦਕਹੇ, ਜਿਨ੍ਹਾਂ ਨੂੰ ਸੁਣਨ ਦੀ ਉਡੀਕ ਮੈਂ ਆਪਣੀ ਪੂਰੀ ਜ਼ਿੰਦਗੀਕਰਦੀਰਹੀਸੀ।ਉਸਨੇਕਿਹਾ,'ਮੈਨੂੰਬਹੁਤ ਅਫ਼ਸੋਸਹੈਕਿਮੈਂਤੁਹਾਨੂੰਨਿਰਾਸ਼ਕੀਤਾ।ਮੈਂਇਸ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹਾਂ।'"

ਰੇਚਲਮੁਤਾਬਕ、ਇਹੀਉਹਸਮਾਂਸੀਜਦੋਂਉਨ੍ਹਾਂਨੇ ਆਪਣੀ ਮਾਂ ਨਾਲ ਮੁੜ ਇੱਕ "ਬਹੁਤ ਹੀ ਸ਼ਾਨਦਾਰ" ਰਿਸ਼ਤਾ ਬਣਾਉਣਾ ਸ਼ੁਰੂ ਕੀਤਾ।

ਰੇਚਲ ਦਾ ਆਪਣੇ ਪਿਤਾ ਨਾਲ ਕਦੇ ਵੀ ਬਹੁਤ ਗੂੜ੍ਹਾ ਰਿਸ਼ਤਾ ਨਹੀਂ ਬਣ ਸਕਿਆ। ” ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਬਦਲ ਸੀ। ਬਦਕਿਸਮਤੀ ਨਾਲ ਮੇਰੇ ਲਈ, ਉਨ੍ਹਾਂ ਨੇ ਆਪਣੀ ਪਤਨੀ ਨੂੰ ਚੁਣਿਆ।”

ਉਨ੍ਹਾਂਦੇਪਿਤਾਅਤੇਆਇਰੀਨ 81 ਸਾਲਦੀਉਮਰਵਿੱਚ ਉਨ੍ਹਾਂ ਦੀ ਮੌਤ ਹੋਣ ਤੱਕ ਇਕੱਠੇ ਰਹੇ।

ਪਰ ਜਦੋਂ ਰੇਚਲ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਮਹਿਸੂਸਹੋਇਆਕਿਉਹਆਪਣੇਪਿਤਾਤੋਂਮੁਆਫ਼ੀਮੰਗਣ ਦੀਵੀਕਰਜ਼ਦਾਰਹੈ।

“ਮੈਂਆਪਣੇਮਨਵਿੱਚਇੱਕਅਜਿਹੇਆਦਰਸ਼ਪਿਤਾਦੀ ਤਸਵੀਰਬਣਾਲਈਸੀ,ਜੋਮੇਰੇਤੋਂਖੋਹਲਿਆਗਿਆਸੀ... ਮੈਂ ਉਨ੍ਹਾਂ ਦੀ ਇੱਕ ਅਜਿਹੀ ਸ਼ਖ਼ਸੀਅਤ ਘੜ ਲਈ ਸੀ, ਜੋ ਹਰ ਪੱਖੋਂ ਸੰਪੂਰਨ ਹੋ ਸਕਦੀ ਸੀ।"

“ਮੈਂਚਾਹੁੰਦੀਸੀਕਿਉਹਅਜਿਹੇਹੀਹੋਣ।ਪਰਮੇਰਾਇਹ ਵੀ ਮੰਨਣਾ ਹੈ ਕਿ ਸਾਨੂੰ ਲੋਕਾਂ ਨੂੰ ਉਵੇਂ ਹੀ ਸਵੀਕਾਰ ਕਰਨਾ ਚਾਹੀਦਾ ਹੈ, ਜਿਵੇਂ ਉਹ ਅਸਲ ਵਿੱਚ ਹਨ।"

“ਮੈਨੂੰਲੱਗਦਾਹੈਕਿਮਾਪੇਆਪਣੀਸਮਰੱਥਾਅਨੁਸਾਰਸਭ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਨ... ਤੁਸੀਂ ਆਪਣੇ ਮਾਪਿਆਂ ਤੋਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਉਹ ਉਹੋ ਜਿਹੇਬਣਜਾਣ,ਜਿਹੋਜਿਹੇਉਹਅਸਲਵਿੱਚਹਨਹੀਨਹੀਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK、INSTAGRAM、TWITTER、WhatsApp ਅਤੇ YouTube 'ਤੇ ਜੁੜੋ।)

ਹੋਰਖੋਜੋ

ਸ਼ਾਰਟਵੀਡੀਓਜ਼

ਸ਼ਾਰਟ ਵੀਡੀਓਜ਼ ਦਾ ਅੰਤ

ਤਾਜ਼ਾਘਟਨਾਕ੍ਰਮ

ਬੱਚਿਆਂ ਦਾ ਹਿੰਸਕ ਰਵੱਈਆ: ਕਿਹੜੇ ਸੰਕੇਤ ਮਾਪਿਆਂ ਲਈ ਖ਼ਤਰੇਦੀਘੰਟੀਹਨ?

ਕੁੰਵਰ ਵਿਜੇ ਪ੍ਰਤਾਪ ਵਿਧਾਇਕੀ ਛੱਡ ਭਾਜਪਾ ਵਿੱਚ ਸ਼ਾਮਲ,ਜਾਣੋਇਸਆਈਪੀਐੱਸਅਧਿਕਾਰੀਬਾਰੇਜੋਪਾਰਟੀ ਖ਼ਿਲਾਫ਼ ਦਿੱਤੇ ਕਈ ਬਿਆਨਾਂ ਕਰਕੇ ਚਰਚਾ 'ਚ ਰਹੇ

ਦੋ ਗੁਆਂਢੀ ਪਰਿਵਾਰਾਂ ਦੀ ਕਹਾਣੀ ਜੋ ਇਕੱਠਿਆਂ ਛੁੱਟੀਆਂ ਮਨਾਉਣ ਗਏ ਤੇ ਵਾਪਸੀ ਵਿੱਚ ਆਪਣੇ ਸਾਥੀਆਂ ਦੀ ਅਦਲਾ-ਬਦਲੀ ਕਰ ਲਈ

ਦ੍ਰਿਸ਼ਟੀਕੋਣ

ਪਾਠਕਾਂ ਦੀ ਪਸੰਦ