ਤਸਵੀਰਸਰੋਤ,Chitral Khambhati/BBC
ਇਸ ਦੀ ਸ਼ੁਰੂਆਤ ਰਸੋਈ ਵਿੱਚ ਕੀਤੇ ਗਏ ਇੱਕ ਪ੍ਰਯੋਗ ਨਾਲਹੋਈਸੀ,ਉਹਵੀਅਚਾਨਕ।
ਭਾਰਤ ਦੇ ਸੂਬੇ ਪੰਜਾਬ ਵਿੱਚ ਰਹਿਣ ਵਾਲੇ ਤਿੰਨ ਚਚੇਰੇ ਭਰਾ - ਸੌਰਭ ਮੁੰਜਾਲ、ਨਿਖਿਲ ਡੋਡਾ ਅਤੇ ਸੌਰਭ ਭੁਟਨਾ - ਇੱਕ ਸ਼ਾਮ ਰਾਤ ਦੇ ਖਾਣੇ ਤੋਂ ਬਾਅਦ ਰਸੋਈ 'ਚ ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਡੋਡਾ ਨੇ ਰਸੋਈ ਵਿੱਚ ਮੌਜੂਦ ਆਮ ਚੀਜ਼ਾਂ ਦੀ ਵਰਤੋਂ ਕਰਕੇ ਜੀਰੇ ਦੇ ਸਵਾਦ ਵਾਲਾ ਇੱਕ ਚਟਪਟਾ ਫਿਜ਼ੀ ਸੋਡਾ ਬਣਾ ਲਿਆ।
ਉਨ੍ਹਾਂ ਨੂੰ ਇਸ ਦਾ ਤਿੱਖਾ ਅਤੇ ਸਹਿਜ ਜਿਹਾ ਸਵਾਦ ਇੰਨਾ ਜ਼ਿਆਦਾ ਪਸੰਦ ਆਇਆ ਕਿ ਉਨ੍ਹਾਂ ਨੇ ਇਸ ਨੂੰ ਬਣਾ ਕੇ ਪੱਧਰ ਵੇਚਣ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੱਤਾ।
ਭਾਰਤ ਵਿੱਚ ਸੜਕਾਂ ਕਿਨਾਰੇ ਲੱਗਣ ਵਾਲੀਆਂ ਦੁਕਾਨਾਂ 'ਤੇ ਜੀਰੇ ਵਾਲਾ ਸੋਡਾ ਹਮੇਸ਼ਾ ਤੋਂ ਵਿਕਦਾ ਰਿਹਾ ਹੈ, ਪਰ ਇਹ ਬਾਜ਼ਾਰ ਵਿਵਸਥਿਤ ਨਹੀਂ ਸੀ ਅਤੇ ਇਸ ਵਿੱਚ ਸਿਰਫ਼ ਸਥਾਨਕ ਕੰਪਨੀਆਂ ਹੀ ਮੌਜੂਦ ਸਨ। ਕਿਸੇ ਨੇ ਵੀ ਇਸ ਸਵਾਦ ਨੂੰ ਲੈ ਕੇ ਕੋਈ ਵੱਡਾ ਕਾਰਬੋਨੇਟਿਡ ਡ੍ਰਿੰਕ (ਸੋਡਾ) ਬ੍ਰਾਂਡ ਨਹੀਂ ਬਣਾਇਆ ਸੀ।
ਇਨ੍ਹਾਂ ਤਿੰਨਾਂ ਭਰਾਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆਕਿਉਹਉਨ੍ਹਾਂਦੇਇਸਕੰਮਵੀਕੁਝਪੂੰਜੀ 2017 年 2017 年ਜ਼ੀਰਾ' (Lahori Zeera) ਲਾਂਚ ਕੀਤਾ।
ਕਰੀਬ ਇੱਕ ਦਹਾਕੇ ਬਾਅਦ ਇਹ ਡ੍ਰਿੰਕ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੋ ਗਈ ਹੈ। ਇਸ ਨੇ ਕੋਲਾ ਬਣਾਉਣ ਵਾਲੀਆਂ ਵੱਡੀਆਂ ਕੌਮਾਂਤਰੀ ਕੰਪਨੀਆਂ ਦੇ ਏਕਾਧਿਕਾਰ ਨੂੰ ਚੁਣੌਤੀ ਦਿੱਤੀ ਹੈ। ਖ਼ਾਸ ਤੌਰ 'ਤੇ 10 ਰੁਪਏ ਵਾਲੀ ਉਸ ਅਹਿਮ ਸ਼੍ਰੇਣੀ ਵਿੱਚ, ਜੋਆਮਗਾਹਕਾਂਵਿੱਚਬਹੁਤਮਸ਼ਹੂਰਹੈ।
ਇਸ ਸਾਲ ਕੰਪਨੀ ਦੀ ਆਮਦਨ 115 ਤੋਂ 120 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਤਸਵੀਰਸਰੋਤ,盖蒂图片社
ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਲੋਕਪ੍ਰਿਯਤਾ ਦਿਖਾਉਂਦੀ ਹੈ ਕਿ ਗਾਹਕ ਹੁਣ ਭਾਰਤੀ ਸਵਾਦਾਂ ਨੂੰ ਵਧੇਰੇ ਪਸੰਦ ਕਰ ਰਹੇ ਹਨ ਅਤੇ ਅਜਿਹੇ ਪੀਣ ਵਾਲੇ ਪਦਾਰਥਾਂ ਵੱਲ ਮੁੜ ਰਹੇ ਹਨ, ਜਿਨ੍ਹਾਂ ਨੂੰ ਉਹ ਸਿਹਤ ਲਈ ਵਧੇਰੇ ਚੰਗਾ ਮੰਨਦੇ ਹਨ।
结束 ਸਭ ਤੋਂ ਵੱਧ ਪੜ੍ਹਿਆ ਗਿਆ
'ਲਾਹੌਰੀ ਜ਼ੀਰਾ' ਜੀਰੇ ਵਾਲੇ ਸੋਡੇ ਦੇ ਉਨ੍ਹਾਂ ਕਈ ਬ੍ਰਾਂਡਾਂ ਵਿੱਚੋਂ ਇੱਕ ਹੈ, ਜੋ ਪਿਛਲੇ ਇੱਕ ਦਹਾਕੇ ਦੌਰਾਨ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਸਾਹਮਣੇ ਆਏ ਹਨ।
ਮੁੰਬਈ ਦੀ ਕੰਪਨੀ 'ਜ਼ੋਟਿਕ ਫਰੂਜਸ' ਦਾ 'ਜੀਰੂ' (吉鲁), ਅਰਬਪਤੀ ਮੁਕੇਸ਼ ਅੰਬਾਨੀ ਦੀ 'ਕੈਂਪਾ ਕੋਲਾ' (Campa Cola) ਦਾ 'ਕੈਂਪਾ ਜੀਰਾ' (Campa Jeera) ਅਤੇ 'ਹਾਊਸ ਆਫ ਬਿੰਦੂ' (House of Bindu) ਦਾ 'ਫਿਜ਼ ਜੀਰਾ ਮਸਾਲਾ' (Fizz Jeera Masala) ਵਰਗੇ ਕਈ ਹੋਰ ਬ੍ਰਾਂਡ ਵੀ ਬਾਜ਼ਾਰ ਵਿੱਚ ਮੌਜੂਦ ਹਨ।
ਕੰਪਨੀ ਦੇ ਡਾਇਰੈਕਟਰ ਮੇਘਾ ਸ਼ੰਕਰ ਮੁਤਾਬਕ, 'ਬਿੰਦੂ' 25 ਸਾਲ ਪਹਿਲਾਂ ਲਾਂਚ ਕੀਤਾਸੀ,ਪਰਕੁਝਸਾਲਪਹਿਲਾਂਤੱਕਇਸਦੀਵਿੱਕਰੀ ਵਿੱਚ ਕੋਈ ਖ਼ਾਸ ਵਾਧਾ ਨਹੀਂ ਹੋਇਆ ਸੀ।
ਸ਼ੰਕਰਨੇਬੀਬੀਸੀਨੂੰਦੱਸਿਆ,“ਹੁਣਇਹਕਾਰਬੋਨੇਟਿਡ ਡ੍ਰਿੰਕਸਦੀਸ਼੍ਰੇਣੀਵਿੱਚਸਭਤੋਂਤੇਜ਼ੀਨਾਲਵਧਣ ਵਾਲਾਸੈਗਮੈਂਟਬਣਗਿਆਹੈ।ਪਿਛਲੇਪੰਜਸਾਲਾਂਵਿੱਚ 20 ਫ਼ੀਸਦੀ ਤੋਂ ਵਧ ਕੇ ਦੁੱਗਣਾ ਯਾਨੀ 40 ਫ਼ੀਸਦੀ ਹੋ ਗਿਆ ਹੈ।"
ਇਸ ਉਤਪਾਦ ਦੀ ਭਾਰੀ ਮੰਗ ਨੂੰ ਦੇਖਦਿਆਂ 'ਹਾਊਸ ਆਫ ਬਿੰਦੂ' ਨੇ ਦੇਸ਼ ਭਰ ਵਿੱਚ ਆਪਣਾ ਕਾਰੋਬਾਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਦਾ ਕਾਰੋਬਾਰ ਮੁੱਖ ਤੌਰ 'ਤੇ ਦੱਖਣੀ ਭਾਰਤ ਤੱਕ ਹੀ ਸੀਮਿਤ ਸੀ।
ਭਾਰਤ ਦੇ ਸਭ ਤੋਂ ਪੁਰਾਣੇ ਖਪਤਕਾਰ ਬ੍ਰਾਂਡਾਂ ਵਿੱਚੋਂ ਇੱਕ 'ਪਾਰਲੇ ਐਗਰੋ' ਨੇ ਪਿਛਲੇ ਸਾਲ ਆਪਣਾ ਜੀਰਾ ਸੋਡਾ ਬ੍ਰਾਂਡ 'ਢਿਸ਼ੂਮ' (Dhishoom) ਪੂਰੇ ਦੇਸ਼ ਵਿੱਚ ਲਾਂਚ ਕੀਤਾ। 2012 年 2012 年 2012 年ਵਿੱਚ ਹੀ ਵੇਚਿਆ ਜਾ ਰਿਹਾ ਸੀ।
ਤਸਵੀਰਸਰੋਤ,NurPhoto 来自 Getty Images
ਇਸ ਦੌਰਾਨ、ਭਾਰਤ ਦੀ ਇੱਕ ਆਨਲਾਈਨ ਡਿਲੀਵਰੀ ਕੰਪਨੀ ਦੀ ਰਿਪੋਰਟ ਮੁਤਾਬਕ, ਇਸ ਗਰਮੀਆਂ ਵਿੱਚ ਇਨ੍ਹਾਂ ਫਿਜ਼ੀ ਡ੍ਰਿੰਕਸ (ਕਾਰਬੋਨੇਟਿਡ ਡ੍ਰਿੰਕਸ) ਦੇ ਆਨਲਾਈਨ 900 小时 900 小时
ਜੀਰੇ ਪ੍ਰਤੀ ਇਸ ਦੀਵਾਨਗੀ ਨੇ ਭਾਰਤ ਦੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ (ਨੌਨ-ਅਲਕੋਹਲਿਕ ਬੇਵਰੇਜਿਜ਼) ਦੇ ਬਾਜ਼ਾਰ ਦੀ ਤਸਵੀਰ ਬਦਲ ਦਿੱਤੀ ਹੈ। 2024 年 2033 年 32 月ਤੱਕ ਇਸ ਦੇ ਦੁੱਗਣਾ ਹੋਣ ਦਾ ਅਨੁਮਾਨ ਹੈ।
ਇਸ ਸਾਲ ਦੀ ਸ਼ੁਰੂਆਤ ਵਿੱਚ ਕੋਟਕ ਮਿਊਚੁਅਲ ਫੰਡ ਦੀ ਇੱਕ ਰਿਪੋਰਟ ਮੁਤਾਬਕ, 'ਲਾਹੌਰੀ ਜ਼ੀਰਾ', 'ਕੈਂਪਾ' ਅਤੇ ਹੋਰ ਛੋਟੇ ਬ੍ਰਾਂਡਾਂ - ਜਿਨ੍ਹਾਂ ਨੂੰ ਹੁਣ ਭਾਰਤ ਦਾ “ਐਥਨਿਕ ਬੇਵਰੇਜ ਮਾਰਕੀਟ” ਕਿਹਾ ਜਾ ਰਿਹਾ ਹੈ - ਨੇ ਮਿਲ ਕੇ ਭਾਰਤ ਦੇ ਕਾਰਬੋਨੇਟਿਡ ਸਾਫਟ ਡ੍ਰਿੰਕ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ ਪਿਛਲੇ ਸਾਲ ਸਤੰਬਰ ਤੱਕ 15 ਫ਼ੀਸਦੀ ਤੱਕ ਪਹੁੰਚਾ ਦਿੱਤੀ ਹੈ। ਦੂਜੇ ਪਾਸੇ、ਕੋਕਾ-ਕੋਲਾ ਅਤੇ ਪੈਪਸੀਕੋ ਦੀ ਸਾਂਝੀ ਬਾਜ਼ਾਰ ਹਿੱਸੇਦਾਰੀ ਕਰੀਬ 93 ਫ਼ੀਸਦੀ ਤੋਂ ਘਟ ਕੇ 85 ਫ਼ੀਸਦੀ ਰਹਿ ਗਈ ਹੈ।
ਕੋਟਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ,“ਪੀਣ ਵਾਲੇ ਪਦਾਰਥਾਂ ਦੇ ਬਾਜ਼ਾਰ ਲਈ ਇਹ ਇੱਕ 'ਜੀਓ ਮੋਮੈਂਟ' ਹੈ। ਬਿਲਕੁਲਉਸੇਤਰ੍ਹਾਂ,ਜਿਵੇਂਡੇਟਾਦੀਆਂਕੀਮਤਾਂ ਘਟਣ ਕਾਰਨ ਟੈਲੀਕਾਮ ਖੇਤਰ ਦੀਆਂ ਪੁਰਾਣੀਆਂ ਕੰਪਨੀਆਂ ਨੂੰ ਆਪਣੀ ਬਾਜ਼ਾਰ ਹਿੱਸੇਦਾਰੀ ਗੁਆਉਣੀ ਪਈ ਸੀ, ਉਸੇ ਤਰ੍ਹਾਂ ਹੁਣ ਪੀਣ ਵਾਲੇ ਪਦਾਰਥਾਂ ਦੇ ਖੇਤਰ ਦੀਆਂ ਵੱਡੀਆਂ ਕੰਪਨੀਆਂ ਨੂੰ ਵੀ ਆਪਣੀ ਵਿੱਕਰੀ ਦੀ ਮਾਤਰਾ ਵਿੱਚ ਨੁਕਸਾਨ ਝੱਲਣਾ ਪੈ ਰਿਹਾ ਹੈ।"
2016 年年度报告 2016 年年度报告ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਆਉਣ ਨਾਲ ਪੈਦਾ ਹੋਏ ਵੱਡੇ ਬਦਲਾਅ ਦੇ ਸੰਦਰਭ ਵਿੱਚ ਕੀਤੀ ਗਈ ਹੈ।
” ਕੰਪਨੀਆਂ ਦਾ ਦਬਦਬਾ ਹੁੰਦਾ ਹੈ, ਤਾਂ ਉਨ੍ਹਾਂ ਦੀ普通话 普通话 普通话 1-2 ਫ਼ੀਸਦੀ ਤੋਂ ਵੱਧ ਘਟਦੀ ਹੈ। ਪਰ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 8 ਫ਼ੀਸਦੀ ਦਾ ਬਦਲਾਅ ਆਉਣਾ ਇੱਕ ਵੱਡਾ ਢਾਂਚਾਗਤਬਦਲਾਅਹੈ।”
'ਲਾਹੌਰੀ ਜ਼ੀਰਾ' ਬਣਾਉਣ ਵਾਲੀ ਕੰਪਨੀ 'ਆਰਕੀਅਨ ਫੂਡਜ਼' ਦੇ ਸੀਈਓ ਸੌਰਭ ਮੁੰਜਾਲ ਨੇ ਬੀਬੀਸੀ ਨੂੰ ਦੱਸਿਆ ਕਿ ਕੰਪਨੀ ਹਮੇਸ਼ਾ ਅਜਿਹੀ ਸਥਿਤੀ ਵਿੱਚ ਰਹੀ ਹੈ, ਜਿੱਥੇ ਹਰ ਸਾਲ ਉਸ ਦਾ ਸਾਰਾ ਸਟਾਕ ਵਿਕ ਜਾਂਦਾ ਹੈ।
ਉਨ੍ਹਾਂ ਕਿਹਾ, "ਪਿਛਲੇ ਸਾਲ ਅਸੀਂ ਆਪਣੀ ਉਤਪਾਦਨ ਸਮਰੱਥਾ ਦੁੱਗਣੀ ਕਰਕੇ ਰੋਜ਼ਾਨਾ 1.2 ਮਿਲੀਅਨ ਬੋਤਲਾਂ 1.2 ਕਰ ਦਿੱਤੀ ਸੀ, ਪਰ ਇਸ ਦੇ ਬਾਵਜੂਦ ਅਸੀਂ ਮੰਗ ਪੂਰੀ ਨਹੀਂ ਕਰ ਪਾ ਰਹੇ ਹਾਂ।”
ਕਈ ਦਹਾਕਿਆਂ ਤੱਕ ਭਾਰਤ ਵਿੱਚ ਕੋਲਾ (ਕੋਲਡ ਡ੍ਰਿੰਕਸ) ਦਾ ਦਬਦਬਾ ਰਿਹਾ ਹੈ। ਇਨ੍ਹਾਂ ਨੂੰ ਇੱਕ ਅਜਿਹੇ 'ਲਾਈਫਸਟਾਈਲ ਪ੍ਰੋਡਕਟ' ਵਜੋਂ ਪੇਸ਼ ਕੀਤਾ ਗਿਆ, ਜਿਸ ਨੂੰ ਪੀਣਾ 'ਕੂਲ' ਹੋਣ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਇਸ ਨੇ ਲੋਕਾਂ ਦੀ ਵੱਡੀ ਆਬਾਦੀ ਨੂੰ ਆਪਣੇ ਵੱਲ ਖਿੱਚਿਆ।
ਮੁੰਜਾਲਦੱਸਦੇਹਨਕਿਕੰਪਨੀਆਂਨੇਬਿਲਬੋਰਡਾਂ, ਬਾਲੀਵੁੱਡ ਸਿਤਾਰਿਆਂ ਅਤੇ ਕ੍ਰਿਕਟ ਚੈਂਪੀਅਨਸ਼ਿਪਾਂ 'ਤੇ ਕਰੋੜਾਂ ਡਾਲਰ ਖ਼ਰਚ ਕੀਤੇ। ਇਸ ਰਾਹੀਂ ਉਨ੍ਹਾਂ ਨੇ ਭਾਰਤ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ (ਪਾਣੀ ਦੀ ਕਮੀ ਪੂਰੀ ਕਰਨ) ਦਾ ਇੱਕ ਅਜਿਹਾ ਤਰੀਕਾ ਵੇਚਿਆ、 ਜੋ ਪੂਰੀ ਤਰ੍ਹਾਂ ਪੱਛਮੀ ਸੀ।
ਪਰ ਹੁਣ ਭਾਰਤ ਦੇ ਆਪਣੇ ਬ੍ਰਾਂਡ ਉਨ੍ਹਾਂ ਨੂੰ ਮਜ਼ਬੂਤ ਚੁਣੌਤੀ ਦੇ ਰਹੇ ਹਨ। ਉਹ ਬਿਹਤਰ ਡਿਸਟ੍ਰੀਬਿਊਸ਼ਨ ਅਤੇ ਆਕਰਸ਼ਕ ਕੀਮਤਾਂ ਦੇ ਨਾਲ-ਨਾਲ ਜੀਰਾ、ਕੱਚਾ ਅੰਬ、ਕੋਕਮ ਅਤੇ ਇਮਲੀ ਵਰਗੇ ਉਨ੍ਹਾਂ ਭਾਰਤੀ ਸਵਾਦਾਂ ਨੂੰ ਵਾਪਸ ਲਿਆ ਰਹੇ ਹਨ, ਜੋ ਲੋਕਾਂ ਦੀਆਂ ਪੁਰਾਣੀਆਂ ਯਾਦਾਂ ਨਾਲ ਜੁੜੇ ਹੋਏ ਹਨ।
ਮੁੰਜਾਲ ਕਹਿੰਦੇ ਹਨ ਕਿ ਲੰਬੇ ਸਮੇਂ ਤੋਂ ਭਾਰਤ ਵਿੱਚ ਖਪਤਕਾਰ ਬ੍ਰਾਂਡਾਂ ਵਿਚਕਾਰ ਇੱਕ ਰੁਝਾਨ ਰਿਹਾ ਹੈ - ਜਾਂ ਤਾਂ ਉਹ ਭਾਰਤੀ ਉਤਪਾਦਾਂ ਨੂੰ ਪੱਛਮੀ ਰੰਗ ਦੇ ਦਿੰਦੇ ਹਨ ਜਾਂ ਫਿਰ ਪੱਛਮੀ ਉਤਪਾਦਾਂ ਨੂੰ 'ਭਾਰਤੀ' ਬਣਾ ਦਿੰਦੇ ਹਨ। ਪਰ 'ਲਾਹੌਰੀ ਜ਼ੀਰਾ' ਰਾਹੀਂ, ਜਿਸ ਦੀ ਟੈਗਲਾਈਨ ਹੈ “ਆਪਣਾਦੇਸੀਠੰਢਾ”,ਉਹਇਸਰੁਝਾਨਨੂੰਬਦਲਣਾ ਚਾਹੁੰਦੇਹਨ।
ਸ਼ੰਕਰ ਦੱਸਦੇ ਹਨ ਕਿ ਉਨ੍ਹਾਂ ਦੇ ਬ੍ਰਾਂਡ ਨੇ ਹਾਲ ਹੀ ਵਿੱਚ ਆਪਣੇ ਜੀਰਾ ਸੋਡੇ ਦਾ 'ਜ਼ੀਰੋ-ਸ਼ੂਗਰ' (ਬਿਨਾਾ) ਖੰਡ ਵਾਲਾ) ਪੇਅ ਵੀ ਲਾਂਚ ਕੀਤਾ ਹੈ, ਤਾਂ ਜੋ ਉਹ ਸਿਹਤਮੰਦਅਤੇਕੋਲਾਤੋਂਵੱਖਰੇਡ੍ਰਿੰਕਸਦੇਵਧਦੇ ਬਾਜ਼ਾਰ ਵਿੱਚ ਆਪਣੀ ਥਾਂ ਬਣਾ ਸਕਣ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਸਫ਼ਲਤਾ ਦੇ ਬਾਵਜੂਦ, ਇਨ੍ਹਾਂ 'ਐਥਨਿਕ' (ਰਵਾਇਤੀ ਭਾਰਤੀ ਸਵਾਦਾਂ ਵਾਲੇ) ਪੇਅ ਪਦਾਰਥਾਂ ਦੇ ਬ੍ਰਾਂਡਾਂ ਲਈ ਆਪਣੀ ਇਸ ਕਾਮਯਾਬੀ ਦੇ ਸਿਲਸਿਲੇ ਨੂੰ ਬਰਕਰਾਰ ਰੱਖਣਾ ਆਸਾਨ ਨਹੀਂ ਹੋਵੇਗਾ। ਜਿਨ੍ਹਾਂ ਕਾਰਨਾਂ ਕਰਕੇ ਇਹ ਬ੍ਰਾਂਡ ਤੇਜ਼ੀ ਨਾਲ ਅੱਗੇ ਵਧੇ ਹਨ, ਉਹੀ ਕਾਰਨ ਅੱਗੇ ਚੱਲ ਕੇ ਇਨ੍ਹਾਂ ਦੇ ਵਿਕਾਸ ਨੂੰ ਸੀਮਿਤ ਵੀ ਕਰ ਸਕਦੇ ਹਨ।
ਮੁੰਬਈ ਸਥਿਤ ਐੱਸਪੀ ਜੈਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਪ੍ਰੋਫੈਸਰ ਰਾਜੀਵ ਅਗਰਵਾਲ ਨੇ ਬੀਬੀਸੀ ਨੂੰ ਦੱਸਿਆ, "ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੀਰੇ ਦੇ ਸਵਾਦ ਵਾਲੇ ਡ੍ਰਿੰਕਸ ਦਾ ਬਾਜ਼ਾਰ ਕਿੰਨਾ ਵੱਡਾ ਹੋ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਕੋਲਾ (ਜਿਵੇਂ ਕੋਕਾ-ਕੋਲਾ ਜਾਂ ਪੈਪਸੀ) ਦੇ ਬਾਜ਼ਾਰ ਜਿੰਨਾ ਵੱਡਾਹੋਸਕੇਗਾ।"
ਪ੍ਰੋਫੈਸਰ ਅਗਰਵਾਲ ਪਰਿਵਾਰਕ ਕਾਰੋਬਾਰਾਂ ਮਲਟੀ ਨੈਸ਼ਨਲ ਕੰਪਨੀਆਂ ਦੇ ਸਾਹਮਣੇ ਸਫ਼ਲ ਹੋਣ ਲਈ ਰਣਨੀਤੀਆਂ ਬਾਰੇ ਸਲਾਹ ਦਿੰਦੇ ਹਨ।
ਭਾਰਤ ਵਿੱਚ ਜੀਰੇ ਦੇ ਸਵਾਦ ਵਾਲੇ ਕਾਰਬੋਨੇਟਿਡ 10 月 10 日ਉਤਪਾਦਾਂ ਦੀ ਸਭ ਤੋਂ ਵੱਧ ਵਿੱਕਰੀ ਹੁੰਦੀ ਹੈ,ਪਰ ਇਹ ਇੱਕ 'ਦੋਧਾਰੀ ਤਲਵਾਰ' ਵਾਂਗ ਹੈ।
ਇਸਕੀਮਤਕਾਰਨਵਿੱਕਰੀਤਾਂਵਧੀਹੈ,ਪਰਪਲਾਸਟਿਕ, ਪੈਕੇਜਿੰਗ、ਖੰਡਅਤੇਹੋਰਕੱਚੇਮਾਲਦੀਆਂਵਧਦੀਆਂ ਕੀਮਤਾਂ (ਜੋ ਵਿਸ਼ਵਵਿਆਪੀ ਊਰਜਾ ਸੰਕਟ ਕਾਰਨ ਹੋਰ ਮਹਿੰਗੀਆਂ ਹੋ ਗਈਆਂ ਹਨ) ਮੁਨਾਫ਼ੇ ਦੇ ਮਾਰਜਿਨ (ਹਿੱਸੇ) 'ਤੇ ਅਸਰ ਪਾ ਸਕਦੀਆਂ ਹਨ, ਜੋ ਪਹਿਲਾਂ ਹੀ ਬਹੁਤ ਘੱਟ ਹਨ।
ਦੂਜੇਪਾਸੇ,ਜੇਕਰਕੀਮਤਾਂਵਧਾਈਆਂਜਾਂਦੀਆਂਹਨ, ਤਾਂ ਵਿੱਕਰੀ ਦੀ ਮਾਤਰਾ 'ਤੇ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬ੍ਰਾਂਡਾਂ ਨੂੰ ਬੋਤਲਾਂ ਦਾ ਆਕਾਰ ਹੋਰ ਛੋਟਾ ਕਰਨਾ ਪੈ ਸਕਦਾ ਹੈ। ਕੁਝ ਅਜਿਹਾ ਹੀ ਕਦਮ ਕੋਲਾ ਕੰਪਨੀਆਂ ਨੇ ਵੀ ਕੁਝ ਸਾਲ ਪਹਿਲਾਂ ਚੁੱਕਿਆ ਸੀ।
ਇਸ ਤੋਂ ਇਲਾਵਾ、ਹਮੇਸ਼ਾ ਇਹ ਖ਼ਤਰਾ ਵੀ ਬਣਿਆ ਰਹਿੰਦਾ ਹੈ ਕਿ ਵੱਡੀਆਂ ਅਤੇ ਭਾਰੀ ਪੂੰਜੀ ਵਾਲੀਆਂ ਕੰਪਨੀਆਂ ਇਸ ਬਾਜ਼ਾਰ ਵਿੱਚ ਆ ਕੇ ਪੂਰੀ ਸਥਿਤੀ ਬਦਲ ਸਕਦੀਆਂ ਹਨ।
ਅਗਰਵਾਲਕਹਿੰਦੇਹਨ,“ਇੱਥੇਮੁਕਾਬਲਾਬਹੁਤਸਖ਼ਤ ਹੈ।” ਇਸ ਦੇ ਨਾਲ ਹੀ, ਪਹਿਲਾਂ ਤੋਂ ਮੌਜੂਦ ਮਲਟੀ ਨੈਸ਼ਨਲ ਕੰਪਨੀਆਂ ਦੇ ਸਿਸਟਮ, ਕੰਮ ਕਰਨ ਦੇ ਤਰੀਕੇ, ਡਿਸਟ੍ਰੀਬਿਊਸ਼ਨ ਅਤੇ ਬੋਤਲਾਂ ਵਿੱਚ ਪੈਕਿੰਗ ਕਰਨ ਦਾ ਪ੍ਰਬੰਧ ਕਿਤੇ ਜ਼ਿਆਦਾ ਸੁਚੱਜਾ (ਬਿਹਤਰ) ਹੈ।
ਕੋਕਾ-ਕੋਲਾ,ਜਿਸਨੇ 1990 年ਸਵਾਦ ਵਾਲੇ ਬ੍ਰਾਂਡ 'ਰਿਮਝਿਮ' ਨੂੰ ਖਰੀਦਿਆ ਸੀ, ਇਸ ਸ਼੍ਰੇਣੀ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੀ ਹੈ। ਖ਼ਬਰਾਂ ਮੁਤਾਬਕ, ਪਿਛਲੇ ਸਾਲ ਕੰਪਨੀ ਨੇ ਆਪਣਾ ਉਤਪਾਦਨ ਦੁੱਗਣਾ ਕਰ ਦਿੱਤਾ ਹੈ।
ਪਰ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਾਰਤੀ ਕੰਪਨੀਆਂ ਦੇ ਹੌਸਲੇ ਘੱਟ ਨਹੀਂ ਹੋਏ ਹਨ।
ਮੁੰਜਾਲ,ਜੋਆਉਣਵਾਲੇਸਾਲਾਂਵਿੱਚਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਰਨ ਦੀ ਯੋਜਨਾ ਬਣਾ ਰਹੇ ਹਨ, ਕਹਿੰਦੇ ਹਨ, "ਭਾਰਤੀ ਸਵਾਦਾਂ ਨੂੰ ਦੁਨੀਆ ਭਰ ਵਿੱਚ ਪਛਾਣ ਮਿਲਣੀ ਚਾਹੀਦੀਹੈ।”
” ਵੱਡੇਹੋਏਹਾਂ,ਪਰਮੈਨੂੰਉਮੀਦਹੈਕਿਆਉਣਵਾਲੀਆਂ ਪੀੜ੍ਹੀਆਂ ਭਾਰਤ ਦੇ 'ਜੀਰਾ ਡ੍ਰਿੰਕਸ' ਪੀਣਗੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK、INSTAGRAM、TWITTER、WhatsApp ਅਤੇ YouTube 'ਤੇ ਜੁੜੋ।)
ਹੋਰਖੋਜੋ
ਸ਼ਾਰਟਵੀਡੀਓਜ਼
ਸ਼ਾਰਟ ਵੀਡੀਓਜ਼ ਦਾ ਅੰਤ




